Punjabi Singer Elly Mangat on Police remand For 2 Days

231
views

ਬੀਤੇ ਦਿਨੀ ਪੰਜਾਬੀ ਗਾਇਕ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਹੁਣ ਦੋਂ ਦਿਨ ਦੀ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਦੱਸ ਦਾਇਏ ਕਿ ਸ਼ੋਸਲ ਮੀਡਿਆ ਤੇ ਐਲੀ ਤੇ ਰੰਮੀ ਦੀ ਆਪਸੀ ਤਕਰਾਰ ਕਾਫੀ ਵੱਧ ਗਈ ਸੀ ਜਿਸ ਕਰਾਨ ਉਹ ਦੋਵੇਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਸੀ। ਕੱਲ ਐਲੀ ਮਾਂਗਟ ਸੈਕਟਰ੮੮ ਪਹੁੰਚ ਗਏ, ਜਿੱਥੇ ਉਹਨਾਂ ਨੂੰ ਗੇਟ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਨੇ ਵੀ ਆਪਣੀ ਸਨੈਪਚੈਟ ਤੇ ਇਹ ਲਿਖਿਆ ਕਿ ਉਹ ਐਲੀ ਦੀ ਸਪੋਰਟ ‘ਚ ਹੈ ਕਿਉਂਕਿ ਉਹਨਾਂ ਨੂੰ ਪਤਾ ਕਿ ਐਲੀ ਸਹੀ ਹੈ, ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਆਮ ਤੋਂ ਲਈ ਗਈ ਹੁੰਦੀ ਹੈ,