ਨਜ਼ਾਇਜ ਸਬੰਧਾਂ ਕਰਕੇ ਮਕਾਨ ਮਾਲਕਣ ਨੇ ਕਿਰਾਏਦਾਰ ਮਾਂ ਧੀ ਦਾ ਕੀਤਾ ਇਹ ਹਸ਼ਰ

254
views

ਅ੍ਰੰਮਿਤਸਰ ਦੇ ਸ਼ਹੀਰ ਪ੍ਰੀਤ ਨਗਰ ਤੋਂ ਦਿਲ ਦਹਿਲਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਨਾਜਾਇਜ਼ ਸਬੰਧਾਂ ਕਰਕੇ ਇੱਕ ਮਕਾਨ ਮਾਲਕਣ ਨੇ ਆਪਣੀ ਕਿਰਾਏਦਾਰ ਤੇ ਉਸ ਦੀ ਸੱਤ ਸਾਲਾਂ ਦੀ ਬੱਚੀ ਦਾ ਕਤਲ ਕਰ ਦਿੱਤਾ। ਮੁਲਜ਼ਮ ਮਹਿਲਾ ਭੱਜਣ ਦੇ ਚੱਕਰ ਵਿੱਚ ਸੀ, ਪਰ ਪੁਲਿਸ ਨੇ ਉਸ ਨੂੰ ਰੇਲਵੇ ਸ਼ਟੇਸ਼ਨ ਤੋਂ ਦਬੋਚ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ, ਦੱਸਿਆ ਜਾ ਰਿਹਾ ਹੈ ਕਿ ਸੁਮਨ ਦੇਵੀ ਦਾ ਪਤੀ ITBP ਵਿੱਚ ਤਾਇਨਾਤ ਸੀ ਜਿਸ ਦੇ ਸਬੰਧ ਸੁਮਨ ਦੇ ਪਤੀ ਨਾਲ ਸੀ। ਇਸ ਗੱਲ ਨੂੰ ਲੈ ਕੇ ਰਾਤ ਨੂੰ ਕਮਲੇਸ਼ ਤੇ ਸੁਮਨ ਵਿਚਾਲੇ ਝਗੜਾ ਹੋ ਗਿਆ ਸੀ। ਮੰਗਲਵਾਰ ਤੜਕੇ ਚਾਰ ਵਜੇ ਕਮਲੇਸ਼ ਸੁਮਨ ਦੇ ਕਮਰੇ ‘ਚ ਗਈ ਤੇ ਉਸ ਦਾ ਤੇ ਉਸ ਦੀ ਬੱਚੀ ਦਾ ਕਲਤ ਕਰ ਦਿੱਤਾ,ਦੱਸਿਆ ਜਾ ਰਿਹਾ ਹੈ ਕਿ ਸੁਮਨ ਪਿਛਲੇ ਛੇ ਮਹੀਨਿਆਂ ਤੋਂ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਰਹਿ ਰਹੀ ਸੀ। ਉਸ ਦੀ ਪਤਨੀ ਨੇ ਮੰਗਲਵਾਰ ਸਵੇਰੇ 4 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਨੇ ਦੋਵਾਂ ਲਾਸਾ ਨੂੰ ਵੱਖ-ਵੱਖ ਥਾਂਵਾਂ ਤੇ ਸੁੱਟ ਦਿੱਤਾ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ, ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ