ਮਾਸਟਰ ਸਲੀਮ ਨੇ ਸਟੇਜ ਤੇ ਕੀਤਾ ਨੇਕ ਕੰਮ..!

263
views

ਇੰਨੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਇੱਕ ਔਰਤ ਦੀ ਆਰਥਿਕ ਮਦਦ ਕਰਦੇ ਨਜ਼ਰ ਆ ਰਹੇ ਹਨ, ਇਹ ਵੀਡੀਓ ਸ਼ੋਸਲ ਮੀਡੀਆ ਤੇ ਤੇਜ਼ੀ ਨਾਲ ਵਾਇਲਰ ਹੋ ਰਹੀ ਹੈ, ਤੇ ਲੋਕੀ ਮਾਸਟਰ ਸਲੀਮ ਦੀ ਖੂਬ ਤਰੀਫ ਕਰਦੇ ਨਜ਼ਰ ਆ ਰਹੇ ਹਨ, ਵੀਡਿਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਸ਼ੋਅ ਵਿੱਚ ਜਿੰਨੀ ਵੀ ਪੈਸੇ ਇਕੱਠੇ ਹੁੰਦੇ ਹਨ ਉਹ ਇੱਕ ਭੈਣ ਦੀ ਝੋਲੀ ਪਾ ਦਿੰਦੇ ਹਨ ਤੇ ਆਖਦੇ ਹਨ ਕਿ ਜਿੰਨੇ ਵੀ ਪੈਸੇ ਇਲਾਜ਼ ਲਈ ਲੋੜ ਹੈ ਅਸੀ ਦੇਵੇਗਾਂ, ਇਹ ਵੀਡਿਓ ਲੋਕਾਂ ਸੋਸਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ, ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ। ਦੱਸ ਦਾਇਏ ਕਿ ਮਾਸਟਰ ਸਲੀਮ ਮਸ਼ਹੂਰ ਪੰਜਾਬੀ ਸਿੰਗਰ ਹਨ ਤੇ ਉਹਨਾਂ ਨੇ ਕਈ ਗੀਤ ਬਾਲੀਵੱਡ ਵਿੱਚ ਵੀ ਗਾਏ ਹਨ, ਉਹ ਸ਼ੋਸ਼ਲ ਮੀਡੀਆ ਤੇ ਆਪਣੇ ਗੀਤਾਂ ਤੇ ਹਾਸ ਰਾਸ ਅੰਦਾਜ਼ ਨਾਲ ਚਰਚਾ ਦੇ ਵਿੱਚ ਰਹਿੰਦੇ ਹਨ