Khan Saab Record Little Girl Song

240
views

Khan Saab Records Rajdeep Sahota Song:-ਅੱਜ ਦਾ ਸਮਾਂ ਇੰਟਰਨੈਟ ਦਾ ਸਮ੍ਹਾਂ ਹੈ, ਅੱਜ ਹਰ ਕੋਈ ਸ਼ੋਸਲ ਮੀਡੀਆ ਦੇ ਜ਼ਰਿਏ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਸ਼ੋਸਲ ਮੀਡਿਆ ਅੱਜ ਦੇ ਸਮੇਂ ਵਿੱਚ ਅਜਿਹਾ ਪਲੈਟਫਾਰਮ ਬਣ ਗਿਆ ਹੈ, ਜਿੱਥੇ ਕੋਈ ਵੀ ਹੋਣਹਾਰ ਇਨਸਾਨ ਆਪਣੀ ਕਲਾ ਨੂੰ ਪੇਸ਼ ਕਰ ਸਕਦਾ ਹੈ। ਜੇਕਰ ਤਹਾਡੇ ਵਿੱਚ ਹੁਨਰ ਹੈ ਤਾਂ ਤੁਹਾਨੂੰ ਸਟਾਰ ਬਣਨ ਤੋਂ ਬਾਅਦ ਕੋਈ ਨਹੀ ਰੋਕ ਸਕਦਾ ਹੈ।
Video Credit: worldWide Punjabi
ਅਜਿਹਾ ਹੀ ਕੁਝ ਇੱਕ ਛੋਟੀ ਬੱਚੀ ਨਾਲ ਹੋਇਆ ਜਿਸ ਦੀ ਇੱਕ ਵੀਡਿਓ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੈ, ਇਸ ਬੱਚੀ ਦਾ ਨਾਮ ਰਜਦੀਪ ਸਹੋਤਾ ਦੱਸਿਆ ਜਾ ਰਿਹਾ ਹੈ, ਜਿਸ ਦੀ ਇੱਕ ਵੀਡੀਓ ਸ਼ੋਸਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਹੁਣ ਇਸ ਬੱਚੀ ਦਾ ਗੀਤ ਆਉਣ ਜਾ ਰਿਹਾ ਹੈ, ਜਿਸ ਨੂੰ ਕਿ ਪੰਜਾਬੀ ਸਿੰਗਰ ‘ਖਾਨ ਸਾਹਬ’ ਰਿਕਾਰਡ ਕਰਵਾ ਰਹੇ ਹਨ, ਜਿਸ ਦੀ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤਰ੍ਹਾਂ ਦਾ ਕੁਝ ਰਾਨੂ ਮੰਡਲ ਨਾਲ ਵੀ ਹੋਇਆ ਹੈ, ਜਿਸ ਦੀ ਇੱਕ ਵੀਡਿਓ ਨੇ ਉਸ ਨੂੰ ਸਿੱਧਾ ਰੇਲਵੇ ਸ਼ਟੇਸ਼ਨ ਤੋਂ ਬਾਲੀਵੱਡ ਤੱਕ ਪਹੁੰਚਾ ਦਿੱਤਾ ਹੈ ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ,ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ,