ਪੰਜਾਬ ‘ਚ ਛਾਇਆ ਸੋਗ, ਇਟਲੀ ‘ਚ ਚਾਰ ਪੰਜਾਬੀ ਦੀ ਗਈ ਜਾਨ

212
views

 ਇਟਲੀ ਦੇ ਸ਼ਹਿਰ ਮਿਲਾਨ ਦੇ ਇੱਕ ਪਿੰਡ ਪਾਵੀਆ ‘ਚ ਡੇਅਰੀ ਫਾਰਮ ਦਾ ਕੰਮ ਕਰਨ ਵਾਲਿਆਂ ਦੀ ਗੋਬਰ ਟੈਂਕ ‘ਚ ਡਿੱਗਣ ਕਾਰਨ ਜਾਨ ਚੱਲੀ ਗਈ, ਦੱਸਿਆ ਜਾ ਰਿਹਾ ਹੈ ਕਿ ਉਹ ਚਾਰੇ ਪੰਜਾਬੀ ਦੀ ਮੋਤ ਗੋਬਰ ਗੈਸ ਬਣਾਉਣ ਲਈ ਇਸਤੇਮਾਲ ਕੀਤੀ ਜਾ ਕਾਰਬਨ ਡਾਈਆਕਸਾਈਡ ਦੇ ਕਰਨ ਹੋਈ। ਜਿਸ ਤੋਂ ਬਾਅਦ ਉਹਨਾਂ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਉਹਨਾਂ ਨੂੰ ਟੈਂਕ ਵਿੱਚ ਕੱਢਿਆ ਗਿਆ। ਜਾਣਕਾਰੀ ਅਨੁਸਾਰ ਗੋਬਰ ਟੈਂਕ ਸਾਫ ਕਰਦੇ ਸਮੇਂ ਇੱਕ ਨੌਜਵਾਨ ਉਸ ਵਿੱਚ ਡਿੱਗ ਗਿਆ, ਬਾਕੀ ਤਿੰਨ ਉਸ ਨੂੰ ਬਚਾਉਣ ਲਈ ਟੈਂਕ ਵਿੱਚ ਛਾਲਾਂ ਮਾਰ ਦਿੱਤੀਆਂ ਪਰ ਗੈਸ ਕਾਰਨ ਸਾਰਿਆਂ ਦੀ ਜਾਨ ਚੱਲੀ ਗਈ। ਦੱਸ ਦੇਈਏ ਕਿ ਹਰਮਿੰਦਰ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਲਾਗਲੇ ਪਿੰਡ ਕੁਰਾਲਾ ਦਾ ਜੰਮਪਲ ਸੀ। ਸਾਡੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ ਸਾਡੀ ਕੋਸ਼ਿਸ ਹਮੇਸਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ