ਇੰਗਲੈਂਡ ਦੇ ਧਰਮ ਗੁਰੂ ਨੇ ਮੰਗੀ ਮਾਫੀ

153
views

ਇੰਗਲੈਂਡ ਦੇ ਗੁਰੂ ਨੇ 100 ਸਾਲ ਬਾਅਦ ਜਲਿਆਂਵਾਲਾ ਬਾਗ ‘ਚ ਮੰਗੀ ਮਾਫੀ, ਇੰਗਲੈਂਡ ਦੇ ਆਰਕ ਬਿਸ਼ਪ ਜਸਟਿਨ ਵੈਲਬੀ ਨੇ ਮੰਗਲਵਾਰ ਨੂੰ ਜਲਿਆਂਵਾਲਾ ਬਾਗ ‘ਚ ਪਹੁੰਚੇ ਤੇ ਉਹਨਾਂ ਨੇ ਇਸ ਦੌਰਾਨ ਪ੍ਰਮਾਤਮਾ ਅੱਗੇ ਮੁਆਫ ਕਰ ਦੇਣ ਦੀ ਪ੍ਰਾਰਥਨਾ ਕਦਰੇ ਹੋਏ ਜਸਟਿਨ ਵੈਲਬੀ ਜ਼ਮੀਨ ਤੇ ਲੇਟ ਗਏ ਤੇ ਉਹਨਾਂ ਨੇ ਕਿਹਾ ਕਿ ਉਹ ਜਲਿਆਂਵਾਲਾ ਬਾਗ ਹੋਏ ਕਤਲ ਅਮ ਤੋਂ ਬਹੁਤ ਸ਼ਰਮਿੰਦਾ ਤੇ ਦੁੱਖੀ ਹਨ। ਇਸ ਕਾਂਡ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਲਈ ਤਾਂ ਮੈਂ ਕੁਝ ਨਹੀ ਕਹਿ ਸਕਦਾ,ਪਰ ਮੈਂ ਇੱਥੇ ਹੋਏ ਅਪਰਾਧ ਤੋਂ ਬਹੁਤ ਦੁਖੀ ਤੇ ਸ਼ਰਮਿੰਦਾ ਹਾਂ। ਦੱਸ ਦਾਇਏ ਕਿ ਇਸ ਘਟਨਾਂ ਨੂੰ 100 ਸਾਲ ਪੂਰੇ ਹੋ ਗਏ ਹਨ। ਜਸਟਿਨ ਵੈਲਬੀ ਭਾਰਤ ਦੇ ਦੌਰ ਤੇ ਹਨ, ਤੇ ਉਹ ਅੰਮ੍ਰਿਤਸਰ ਪਹੁੰਚੇ ਹਨ।ਉਹਨਾਂ ਨੇ ਕਿਹਾ ਕਿ ਮੈਂ ਸਰਕਾਰ ਦਾ ਬੁਲਾਰਾ ਨਹੀ ਹਾਂ ਪਰ ਮੈ ਪਰਮਾਤਮਾ ਦੇ ਨਾਂ ਤੇ ਬੋਲ ਸਕਦਾ ਹਾਂ। ਇਹ ਪਾਪ ਤੇ ਮੁਕਤੀ ਦਾ ਸਥਾਨ ਹੈ। ਤਹਾਨੂੰ ਯਾਦ ਹੈ ਕਿ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਯਾਦਾਂ ਹਮੇਸ਼ਾਂ ਜਿੰਦਾ ਰਹਿਣਗੀਆਂ। ਧਾਰਮਿਕ ਨੇਤਾ ਹੋਣ ਕਾਰਨ ਮੈ ਇਸ ਤੇ ਦੁੱਖ ਜ਼ਾਹਰ ਕਰਦਾ ਹਾਂ। ਸਾਡੇ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ। ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ.. ਇੰਗਲੈਂਡ ਦੇ ਗੁਰੂ ਨੇ 100 ਸਾਲ ਬਾਅਦ ਜਲਿਆਂਵਾਲਾ ਬਾਗ ‘ਚ ਮੰਗੀ ਮਾਫੀ