
ਅੱਜ ਦਾ ਜਮਾਨਾ ਸੋਸ਼ਲ਼ ਮੀਡਿਆ ਦਾ ਜਮਾਨਾ ਹੈ, ਜਿੱਥੇ ਕਿ ਹਰ ਕੋਈ ਸ਼ੋਸਲ ਮੀਡਿਆ ਦੀ ਵਰਤੋਂ ਕਰਦਾ ਹੈ ਕਈ ਵਾਰ ਤਹਾਡੇ ਦੁਆਰਾ ਪੋਸਟ ਕੀਤੀ ਕੋਈ ਵੀਡਿਓ, ਕਿਸੇ ਦੇ ਭਲੇ ਦਾ ਕੰਮ ਕਰ ਦਿੰਦੀ ਹੈ, ਅਜਿਹੀ ਹੀ ਵੀਡਿਓ ਬੀਤੇ ਦਿਨੀ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋਈ ਸੀ, ਜਿਸ ਵਿੱਚ ਕਿ ਇਕ ਬਜੁਰਗ ਸਾਇਕਲ ਤੇ zomato ਦੀ ਡਿਲਵਰੀ ਦਾ ਕੰਮ ਕਰਦਾ ਸੀ ਤੇ ਵੀਡਿਓ ਵਿੱਚ ਬਜ਼ੁਰਗ ਆਦਮੀ ਸਾਇਕਲ ਤੇ ਡਿਲਵਰੀ ਦਾ ਕੰਮ ਕਰਦਾ ਸੀ, ਜਿਸ ਦੀ ਵੀਡੀਓ ਦੇਖਣ ਤੋਂ ਬਾਅਦ ਹੋਰ ਕੋਈ ਬਜੁਰਗ ਦੀ ਵੀਡਿਓ ਸ਼ੇਅਰ ਕਰ ਰਿਹਾ ਹੈ,ਤੇ
ਕਿਸੇ ਨੇਕ ਦਿਲ ਇਨਸਾਨ ਨੇ ਬਾਪੂ ਨੂੰ ਸਕੂਟਰੀ ਲੈ ਦਿੱਤੀ, ਜਿਸ ਤੋਂ ਬਾਅਦ ਬਾਪੂ ਨੇ ਮਦਦ ਕਰਨ ਵਾਲਿਆ ਦਾ ਧੰਨਵਾਦ ਕੀਤਾ, ਦੱਸ ਦਾਇਏ ਕਿ ਬਾਪੂ ਪਟਿਆਲਾ ਦੇ ਆਕੜ ਪਿੰਡ ਦਾ ਰਹਿਣ ਵਾਲਾ ਹੈ,ਬਜੁਰਗ ਨੇ ਦੱਸਿਆ ਕਿ ਉਹ ਰੋਜ਼ਾਨਾ ੧੦੦ ਤੋਂ ੧੫੦ ਕਿਲੋਮੀਟਰ ਤੱਕ ਸਾਇਕਲ ਚਲਾ ਲੈਦੇਂ ਹਨਬਜੁਰਗ ਨੇ ਦੱਸਿਆ ਕਿ ਉਹ ਰੋਜ਼ਾਨਾ ੧੦੦ ਤੋਂ ੧੫੦ ਕਿਲੋਮੀਟਰ ਤੱਕ ਸਾਇਕਲ ਚਲਾ ਲੈਦੇਂ ਹਨ ਜੋ ਕਿ ਪਟਿਆਲ਼ਾ ‘ਚ ਕੰਮ ਕਰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ, ਨਵਾਂ ਵੀਡੀਓ ਤੇ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਪੇਜ਼ ਨੂੰ ਲਾਇਕ ਕਰੋ, ਜੇਕਰ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਸ਼ੇਅਰ ਕਰੋ