ਬੱਲੀਵੱਡ ‘ਚ ਮਿਲਦਾ ਸੀ ਕੰਮ ਪਰ ਗਿੱਪੀ ਗਰੇਵਾਲ ਨੇ ਪੁੱਤਰ ਨੇ ਕੀਤਾ ਮਨ੍ਹਾਂ ਜਾਣੋ ਕਾਰਨ

ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ, ਨਵਾਂ ਵੀਡੀਓ ਤੇ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਪੇਜ਼ ਨੂੰ ਲਾਇਕ ਕਰੋ, ਜੇਕਰ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਸ਼ੇਅਰ ਕਰੋ ਬੀਤੇ ਦਿਨੀ ਰਿਲੀਜ਼ ਬਾਲੀਵੱਡ ਦੀ ਇਕ ਮੂਵੀ ਆਈ ਸੀ , ਜੋ ਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਬਹੁਤ ਲੋਕਾਂ ਵੱਲੋ ਇਸ ਮੂਵੀ ਦਾ ਵਿਰੋਧ ਵੀ ਕੀਤਾ ਗਿਆ, ਪਰ ਬਹੁਤ ਲੋਕ ਇਸ ਮੂਵੀ ਦੇ ਹੱਕ ‘ਚ ਵੀ ਆਏ, ਇਸ ਮੂਵੀ ਦਾ ਨਾਮ ‘ਲਾਲ ਸਿੰਘ ਚੱਢਾ’ ਹੈ,

ਜਿਸ ਵਿੱਚ ਆਮਿਰ ਖਾਨ ਸਰਦਾਰ ਦਾ ਕਿਰਦਾਰ ਨਾਭ ਰਹੇ ਹਨ, ਦੱਸ ਦਾਈਏ ਕਿ ਇਸ ਫਿਲਮ ‘ਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੂੰ ਆਫਰ ਹੋਈ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ, ਜਿਸ ਦਾ ਕਾਰਨ ਖੁਦ ਗਿੱਪੀ ਵੱਲੋਂ ਦੱਸਿਆ ਗਿਆ ਕਿ ਫਿਲਮ ‘ਚ ਸ਼ਿੱਦਾ ਗਰੇਵਾਲ ਨੂੰ ਆਮਿਰ ਖਾਨ ਦੇ ਬਚਪਨ ਦਾ ਕਿਰਦਾਰ ਨਿਭਾਉਣ ਲਈ ਆਫ਼ਰ ਕੀਤਾ ਗਿਆ ਸੀ ਪਰ ਇਸ ਫ਼ਿਲਮ ਦੇ ਕਿਰਦਾਰ ਲਈ ਉਸ ਨੂੰ ਆਪਣੇ ਵਾਲ ਕਟਵਾਉਣੇ ਪੈਣੇ ਸਨ। ਜਿਸ ਤੋਂ ਬਾਅਦ ਸ਼ਿੰਦਾ ਨੇ ਇਸ ਫਿਲਮ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਜੋ ਕਿ ਇਕ ਮਾਣ ਵਾਲੀ ਗੱਲ ਹੈ, ਇਸ ਬਾਰੇ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਵਿੱਚ ਚਰਚਾ ਕੀਤੀ,

Leave a Reply

Your email address will not be published.