ਕਿਦਾਂ ਬਣਿਆ ਸੀ ਗੱਗੂ ਤੋਂ ਸਿੱਧੂ ਮੂਸੇਵਾਲਾ..

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਕੋਣ ਨਹੀ ਜਾਣਦਾ, ਸਿੱਧੂ ਮੂਸੇਵਾਲਾ ਉਹ ਮਸ਼ਹੂਰ ਪੰਜਾਬੀ ਸਿੰਗਰ ਸੀ, ਜਿਸ ਨੇ ਆਪਣੇ ਟੈਲਂਟ ਦੇ ਸਿਰ ਤੇ ਪੰਜਾਬ ਹੀ ਨਹੀ ਬਲਕਿ ਵਿਦੇਸ਼ਾਂ ਤੱਕ ਆਪਣੀ ਝੰਡੀ ਗੱਡ ਦਿੱਤੀ ਸੀ, ਮੂਸੇਵਾਲੇ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ, ਉਸ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡਿਆ ਵਾਈਰਲ ਹੋ ਰਹਿਆਂ ਹਨ ਇਹ ਤਸਵੀਰ ਉਹਨਾਂ ਦੇ ਕਾਲਜ ਦੀ ਹੈ, ਜਿੱਥੇ ਕਿ ਉਹਨਾਂ ਨੇ ਸਟੇਜ਼ ਤੇ ਗੀਤ ਗਾਇਆ ਸੀ, ਇਹ ਤਸਵੀਰ ਉਹਨਾਂ ਦੇ ਇੱਕ ਦੋਸਤ ਨਾਲ ਹੈ,ਦੱਸ ਦਇਏ ਕਿ ਇਸ ਤਸਵੀਰ ਵਿੱਚ ਮੂਸੇਵਾਲਾ ਆਪਣਾ ਦੋਸਤ ਨਾਲ ਫੋਕ ਗੀਤ ਗਾ ਰਿਹਾ ਸੀ,ਜਿਸ ਦੀ ਵੀਡੀਓ ਵੀ ਸੋਸ਼ਲ ਮੀਡਿਆ ਤੇ ਮਜੋੂਦ ਹੈ ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਸਨ ਅਤੇ ਇਨ੍ਹਾਂ ਗੀਤਾਂ ਦੀ ਬ ਦੌਲਤ ਉਸ ਨੇ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾ ਲਈ ਸੀ, ਜੋ ਕਿ ਕੁਝ ਲੋਕਾਂ ਨੂੰ ਹਜ਼ਮ ਨਹੀ ਹੋਈਇਹ ਤਸਵੀਰ ਸਿੱਧੂ ਦੇ ਬਚਪਨ ਹੀ ਹੈ, ਜਦੋਂ ਕਿ ਮੂਸੇਵਾਲਾ ਮਾਂ ਦਾ ਗੱਗੂ ਸੀ, ਇਸ ਤਸਵੀਰ ਵਿੱਚ ਮੂਸੇਵਾਲਾ ਆਪਣੇ ਇਕ ਦੋਸਤ ਨਾਲ ਨਜ਼ਰ ਆ ਰਿਹਾ ਹੈ,

ਸਿੱਧੂ ਦੇ ਕਾਲਜ ਸਮੇਂ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ‘ਚ ਗਾਇਕ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇੱਕ ਤਸਵੀਰ ‘ਚ ਉਹ ਆਪਣੇ ਦੋਸਤਾਂ ਦੇ ਨਾਲ ਸੈਲਫੀ ਲੈਂਦਾ ਨਜ਼ਰ ਆ ਰਿਹਾ ਹੈ ਸ਼ੁਭਦੀਪ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ਵਿੱਚ ਹੋਇਆ, ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਿਲ ਕੀਤੀ। ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ, ਇਹ ਤਸਵੀਰ ਵੀ ਸਿੱਧੂ ਮੂਸੇਵਾਲਾ ਦੇ ਕਾਲਜ ਸਮੇਂ ਦੀ ਹੈ, ਜਦੋਂ ਮੂਸੇਵਾਲਾ ਆਪਣੇ ਕਾਲਜ ਨੂੰ ਬੁਲਟ ਤੇ ਜਾਦਾਂ ਸੀ, ਮੂਸੇਵਾਲਾ ਨੇ ਦੱਸਿਆ ਕਿ ਜਦੋਂ ਉਹ ਕਾਲਜ ਜਾਦਾਂ ਸੀ ਤਾਂ ਉਹ ਅਕਸਰ ਬੁਲਟ ਤੇ ਕਾਲਜ ਜਾਦਾਂ ਸੀ , ਮੂਸੇ ਵਾਲੇ ਨੂੰ ਰਾਜਨੀਤਿਕ ਜੀਵਨ ਵਿੱਚ ਵੀ ਦਿਲਚਸਪੀ ਸੀ। ਇਸ ਦੇ ਚਲਦਿਆਂ ਉਸ ਨੇ ਆਪਣੀ ਮਾਤਾ ਚਰਨ ਕੌਰ ਨੂੰ ਸਰਪੰਚੀ ਦੀਆਂ ਵੋਟਾਂ ਲਈ ਖੜੇ ਕੀਤਾ ਅਤੇ ਸਰਗਰਮੀ ਨਾਲ ਪ੍ਰਚਾਰ ਕੀਤਾ। ਦਸੰਬਰ 2018 ਵਿੱਚ ਉਸ ਦੀ ਮਾਤਾ ਨੇ ਮੂਸਾ ਪਿੰਡ ਤੋਂ ਸਰਪੰਚ ਚੋਣ ਜਿੱਤੀ ਸੀ। ਦਸੰਬਰ 2021 ਨੂੰ, ਮੂਸੇ ਵਾਲਾ 2022 ਦੀ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਕਾਂਗਰਸ ਵਿੱਚ ਸ਼ਾਮਲ ਹੋ ਗਿਆ

ਇਹ ਤਸਵੀਰ ਸਿੱਧੂ ਦੇ ਜਨਮ ਦਿਨ ਦੀ ਹੈ, ਜਦੋਂ ਬਚਪਨ ‘ਚ ਮਾ ਪਿਓ ਵੱਲੋਂ ਸਿੱਧੂ ਦਾ ਜਨਮ ਦਿਨ ਮਨਾਇਆ ਗਿਆ ਸੀ,ਡੀਅਰ ਮਾਮਾ ਗੀਤ ‘ਚ ਵੀ ਸਿੱਧੂ ਨੇ ਇਸ ਤਸਵੀਰ ਨੂੰ ਸ਼ਾਮਲ ਕੀਤਾ ਸੀ ਇਹ ਤਸਵੀਰ ਕਨੈਡਾ ਦੀ ਹੈ ਜਦੋਂ ਮੂਸੇਵਾਲੇ ਨੇ ਕੈਨਡਾ ‘ਚ ਆਪਣਾ ਗੀਤ ਜੀ ਵੈਗਨ ਰਿਲੀਜ਼ ਕੀਤਾ ਸੀ ਗ੍ਰੈਜੁਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ, ਤੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਸਿੱਧੂ ਨੇ ਕੈਨੇਡਾ ਵਿੱਚ ਰਹਿੰਦੇ ਹੋਏ ਕੀਤੀ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ, ਨਵਾਂ ਵੀਡੀਓ ਤੇ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਪੇਜ਼ ਨੂੰ ਲਾਇਕ ਕਰੋ, ਜੇਕਰ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਸ਼ੇਅਰ ਕਰੋ

Leave a Reply

Your email address will not be published.