9 ਮਹੀਨੇ ਬਾਅਦ U.A.E ਤੋਂ ਨਰਕ ਭਰੀ ਜਿੰਦਗੀ ਬਤੀਤ ਕਰਕੇ ਪਹੁੰਚੀ ਪੰਜਾਬਣ ਅਾਪਣੇ ਘਰ…!

750
views

9 ਮਹੀਨੇ ਬਾਅਦ U.A.E ਤੋਂ ਨਰਕ ਭਰੀ ਜਿੰਦਗੀ ਬਤੀਤ ਕਰਕੇ ਪਹੁੰਚੀ ਪੰਜਾਬਣ ਅਾਪਣੇ ਘਰ
9 ਮਹੀਨੇ ਬਾਅਦ U.A.E ਤੋਂ ਨਰਕ ਭਰੀ ਜਿੰਦਗੀ ਬਤੀਤ ਕਰਕੇ ਪਹੁੰਚੀ ਪੰਜਾਬਣ ਅਾਪਣੇ ਘਰ , ਪੰਜਾਬ ਵਿੱਚ ਰੋਜ਼ਗਾਰ ਨਾ ਮਿਲਣ ਕਾਰਨ ਅਕਸਰ ਲੋਕੀਂ ਵਿਦੇਸ਼ ਵੱਲ ਨੂੰ ਰੱਖ ਕਰ ਲੈਂਦੇ ਹਨ ਪਰ ਦਿਨ ਪ੍ਰਤੀ ਦਿਨ ਧੋਖੇਬਾਜ਼ ੲੇਜੰਟਾਂ ਦਾ ਸ਼ਿਕਾਰ ਹੋਰ ਰਹਿਅਾਂ ਲੜਕੀ ਦਾ ਸਿਲਸਲਾ ਨਹੀ ਰੁੱਕ ਰਿਹਾ, ਅਜਿਹਾ ਹੀ ੲਿੱਕ ਮਾਮਲਾ ਸਾਡੇ ਸਾਹਮਣੇ ਅਾੲਿਅਾ ਹੈl ਜਿਸ ਵਿੱਚ ਜਲੰਧਰ ਦੇ ਨੇੜੇ ਦੇ ਪਿੰਡ ਮਹਿਮੂਵਾਲ ਯੂਸਫ਼ਪੁਰ ਦੀ ਰਹਿਣ ਵਾਲੀ ਵਾਲੀ ਪਰਵੀਨ ਰਾਣੀ ਨੂੰ ੲੇਂਜੰਟ ਨੇ ਧੱਖੇ ਵਿੱਚ ਰੱਖ ਕੇ ੳੁਸ ਨੂੰ ਘਰੇਲੂ ਕੰਮਾਂ ਦਾ ਦੱਸਦੇ ਹੋੲੇ, ੳੁਮਾਨ ਵਿੱਚ ਵੇਚ ਦਿੱਤਾ ਸੀ। ਜਿਸ ਮਗਰੋਂ ੳੁੱਥੇ ੳੁਸ ਨਾਲ ਬਹੁਤ ਅੱਤਿਅਾਚਾਰ ਹੋੲਿਅਾਤੇ ੳੁਸ ਕੋਲ ਜਬਰਦਸਤੀ ਕੰਮ ਕਰਵਾੳੁਂਦੇ ਤੇ ੳੁਸ ਨੂੰ ਕੁੱਟਦੇ ਮਾਰਦੇ ਵੀ ਸੀ, ਪਰਵੀਨ ਦੇ ਪਿਤਾ ਨੇ ਦੱਸਿਅਾ ਕਿ ਜਲੰਧਰ ਜ਼ਿਲੇ ਨਾਲ ਸਬੰਧਿਤ ਟਰੈਵਲ ਏਜੰਟ ਸੁਖਦੇਵ ਪੁੱਤਰ ਸੋਹਨ ਵਾਸੀ ਤਲਵੰਡੀ ਬੁੱਟਿਆਂ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ ,ਜਿਸ ਤੇ ਪੰਜਾਬ ਸਰਕਾਰ ਨੂੰ ਤੁਰੰਤ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ,ਪ੍ਰਵੀਨ ਨੂੰ ਬਚਾੳੁਣ ਵਾਲਾ ਤੇ ਵਾਪਸ ਪੰਜਾਬ ਭੇਜਣ ਵਾਲਾ ਕੋੲੀ ਹੋਰ ਨਹੀ ਸਰਬੱਤ ਦਾ ਭਲਾ ਟਰੱਸਟ ਦਾ ਮੁਖੀ ਤੇ ਸਮਾਜ ਸੇਵਕ ਡਾ. ਐੱਸ.ਪੀ.ਸਿੰਘ ਓਬਰਾਏ ਦੇ ਯਤਨਾਂ ਦੇ ਕਾਰਨ ਪ੍ਰਵੀਨ ਅੱਜ ਵਾਪਸ ਪੰਜਾਬ ਅਾ ਸਕੀਮ ਪਰਵੀਨ ਨੇ ਦੱਸਿਅਾਕਿ ੳੁੱਥੇ ੧੦੦ ਤੋਂ ਵੀ ਜਿਅਾਦਾ ਲੜਕੀਅਾਂ ਫਸਿਅਾਂ ਹੋੲਿਅਾਂ ਹਨ ਉਸ ਨੇ ਦੱਸਿਆ ਕਿ ਡਾ. ਓਬਰਾਏ ਨੇ ਉਸਦੇ ਖਰੀਦਦਾਰ ਨੂੰ ਉਸ ਦੇ ਖਰੀਦ ਮੁੱਲ ਦੀ ਵੱਡੀ ਰਕਮ ਤਾਰ ਕੇ ਅੱਜ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ