23 ਸਾਲਾ ਨਾਲ ਵਿਆਹ ਕਰਵਾਉਣ ਵਾਲੇ ਬਾਬੇ ਦਾ ਪੁੱਤ ਕੈਮਰੇ ‘ਤੇ, ਕੀਤੇ ਕੲੀ ਅਹਿਮ ਖੁਲਾਸੇ…!

456
views

23 ਸਾਲਾ ਨਾਲ ਵਿਆਹ ਕਰਵਾਉਣ ਵਾਲੇ ਬਾਬੇ ਦਾ ਪੁੱਤ ਕੈਮਰੇ ‘ਤੇ, ਕੀਤੇ ਕੲੀ ਅਹਿਮ ਖੁਲਾਸੇ , ਬੀਤੇ ਦਿਨੀ ਹੀ ਸ਼ੋਸਲ ਮੀਡਿਅਾ ਤੇ ਕੁਝ ਤਸਵੀਰਾਂ ਵਾੲਿਰਲ ਹੋ ਰਹੀਅਾਂ ਸੀ, ਜਿਸ ਵਿੱਚ ੲਿੱਕ ੨੩ ਸਾਲ ਦੀ ਲੜਕੀ ਦੀ ਬਜ਼ੁਰਗ ਨਾਲ ਵਿਅਾਹ ਕਰਵਾ ਰਹੇ ਹਨ, ੲਿਹਨਾਂ ਤਸਵੀਰਾਂ ਦਾ ਅਸਲ ਸੱਚ ਅੱਜ ਪੰਜਾਬੀ ਲੋਕ ਚੈਨਲ ਵੱਲੋਂ ਦੱਸਿਅਾ ਗਿਅਾ, ਪੰਜਾਬੀ ਲੋਕ ਚੈਨਲ ਦੇ ਪੁੱਤਰਕਾਰਾਂ ਨੇ ਜਤਿੰਦਰ ਸਿੰਘ ਨੇ ੲਿਸ ਮਾਮਲੇ ਸਬੰਧ ਕੲੀ ਅਹਿਮ ਖੁਲਾਸੇ ਕੀਤੇ ਹਨਜਤਿੰਦਰ ਨੇ ਦੱਸਿਅਾ ਕਿ ੳੁਸਦੀ ਦੀ ਪਤਨੀ ਦੇ ਪਿੰਡ ਦੇ ਚਾਰ-ਪੰਜ ਬੰਦਾ ਨਾਲ ਨਜ਼ਾੲਿਜ ਰਿਸ਼ਤੇ ਹਨ, ੳੁਹਨਾਂ ਦਾ ਕਹਿਣਾ ਹੈ ਕਿ ਮੈਂ ਬੱਚਿਅਾ ਦੀ ਕਸਟਡੀ ਦੀ ਫਾੲਿਲ ਕੋਰਟ ‘ਚ ਲਾੲੀ ਹੈ,ਕੀ ਸੀ ਮਾਮਲਾ:ਸੋਸ਼ਲ ਮੀਡੀਆ ‘ਤੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਵਾਇਰਲ ਹੋ ਰਿਹਾ ਹੈ। ਇਨ੍ਹਾਂ ਵਾਇਰਲ ਤਸਵੀਰਾਂ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ 65 ਸਾਲਾ ਬਜ਼ੁਰਗ ਨੇ 23 ਸਾਲ ਦੀ ਕੁੜੀ ਨਾਲ ਵਿਆਹ ਕੀਤਾ ਹੈ। ਤਸਵੀਰਾਂ ਵਿੱਚ ਉਹ ਗੁਰਦੁਆਰੇ ਵਿੱਚ ਲਾਵਾਂ ਲੈ ਰਹੇ ਦਿਖਾਈ ਦੇ ਰਹੇ ਹਨ। ਸਰਟੀਫਿਕੇਟ ਮੁਤਾਬਕ ਕੁੜੀ ਨਵਪ੍ਰੀਤ ਕੌਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੀ ਹੈ। ਬਜ਼ੁਰਗ ਸ਼ਮਸ਼ੇਰ ਸਿੰਘ ਲੜਕੀ ਦੇ ਪਿੰਡ ਤੋਂ ਕੁਝ ਦੁਰ ਪਿੰਡ ਬਾਲੀਆਂ ਦਾ ਰਹਿਣ ਵਾਲ ਹੈ

ਹਾਸਲ ਜਾਣਕਾਰੀ ਮੁਤਾਬਕ ਬਜ਼ੁਰਗ ਤੇ ਉਸ ਦਾ ਇਕਲੌਤਾ ਲੜਕਾ ਜਤਿੰਦਰ ਸਿੰਘ ਸੰਗਰੂਰ ‘ਚ ਰਹਿ ਰਹੇ ਹਨ। ਲੜਕੀ ਦੀ ਉਮਰ 23 ਸਾਲ ਹੈ ਤੇ ਬਾਰ੍ਹਵੀਂ ਦੀ ਪੜ੍ਹਾਈ ਉਪਰੰਤ ਨਰਸ ਦਾ ਕੋਰਸ ਕਰਕੇ ਸਰਕਾਰੀ ਹਸਪਤਾਲ ‘ਚ ਕੰਮ ਕਰ ਰਹੀ ਹੈ।