23 ਸਾਲਾਂ ਦੀ ਕੁੜੀ ਨਾਲ ਵਿਅਾਹ ਕਰਵਾੳੁਣ ਵਾਲੇ ਬਾਬੇ ਦੀਅਾਂ ਕਰਤੂਤਾਂ ਬਾਰੇ ਸੁਣੋ ਪਰਿਵਾਰ ਵਾਲਿਅਾਂ ਕੋਲੋਂ..!

460
views

ਬੀਤੇ ਦਿਨੀ ਹੀ ਸ਼ੋਸਲ ਮੀਡਿਅਾ ਤੇ ਕੁਝ ਤਸਵੀਰਾਂ ਵਾੲਿਰਲ ਹੋ ਰਹੀਅਾਂ ਸੀ, ਜਿਸ ਵਿੱਚ ੲਿੱਕ ੨੩ ਸਾਲ ਦੀ ਲੜਕੀ ਦੀ ਬਜ਼ੁਰਗ ਨਾਲ ਵਿਅਾਹ ਕਰਵਾ ਰਹੇ ਹਨ, ੲਿਹਨਾਂ ਤਸਵੀਰਾਂ ਦਾ ਅਸਲ ਸੱਚ ਅੱਜ ਪੰਜਾਬੀ ਲੋਕ ਚੈਨਲ ਵੱਲੋਂ ਦੱਸਿਅਾ ਗਿਅਾ, ਪੰਜਾਬੀ ਲੋਕ ਚੈਨਲ ਦੇ ਪੁੱਤਰਕਾਰਾਂ ਨੇ ਜਤਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਨਾਲ ਮੁਲਾਕਾਤ ਕੀਤੀ ਗੲੀ, ਤਾਂ ੳੁਹਨਾਂ ਦੇ ਸਾਰਾ ਮਾਮਲਾ ਦੱਸਿਅਾ,ਮਨਪ੍ਰੀਤ ਦੀ ਧੀ ਨੇ ਦੱਸਿਅਾ ਕਿ ੲਿਹ ਵਿਅਾਹ ੳੁਹਨਾਂ ਦੇ ਦਾਦੇ ਨਹੀ ਕਰਵਾੲਿਅਾ, ੲਿਹ ਵਿਅਾਹ ੳੁਹਨਾਂ ਦੇ ਪਿਤਾ ਨੇ ਕਰਵਾੲਿਅਾ, ਜਤਿੰਦਰ ਸਿੰਘ ਦੀ ਧੀ ਨੇ ਕਿਹਾ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ੳੁੱਥੇ ਹੀ ਮਨਪ੍ਰੀਤ ਨੇ ਕਿਹਾ ਸਾਨੂੰ ੲਿਨਸਾਫ ਦੀ ਲੋੜ ਹੈ, ਕੀ ਸੀ ਮਾਮਲਾ:ਸੋਸ਼ਲ ਮੀਡੀਆ ‘ਤੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਵਾਇਰਲ ਹੋ ਰਿਹਾ ਹੈ। ਇਨ੍ਹਾਂ ਵਾਇਰਲ ਤਸਵੀਰਾਂ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ 65 ਸਾਲਾ ਬਜ਼ੁਰਗ ਨੇ 23 ਸਾਲ ਦੀ ਕੁੜੀ ਨਾਲ ਵਿਆਹ ਕੀਤਾ ਹੈ। ਤਸਵੀਰਾਂ ਵਿੱਚ ਉਹ ਗੁਰਦੁਆਰੇ ਵਿੱਚ ਲਾਵਾਂ ਲੈ ਰਹੇ ਦਿਖਾਈ ਦੇ ਰਹੇ ਹਨ। ਸਰਟੀਫਿਕੇਟ ਮੁਤਾਬਕ ਕੁੜੀ ਨਵਪ੍ਰੀਤ ਕੌਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੀ ਹੈ
। ਬਜ਼ੁਰਗ ਸ਼ਮਸ਼ੇਰ ਸਿੰਘ ਲੜਕੀ ਦੇ ਪਿੰਡ ਤੋਂ ਕੁਝ ਦੁਰ ਪਿੰਡ ਬਾਲੀਆਂ ਦਾ ਰਹਿਣ ਵਾਲ ਹੈ। ਹਾਸਲ ਜਾਣਕਾਰੀ ਮੁਤਾਬਕ ਬਜ਼ੁਰਗ ਤੇ ਉਸ ਦਾ ਇਕਲੌਤਾ ਲੜਕਾ ਜਤਿੰਦਰ ਸਿੰਘ ਸੰਗਰੂਰ ‘ਚ ਰਹਿ ਰਹੇ ਹਨ। ਲੜਕੀ ਦੀ ਉਮਰ 23 ਸਾਲ ਹੈ ਤੇ ਬਾਰ੍ਹਵੀਂ ਦੀ ਪੜ੍ਹਾਈ ਉਪਰੰਤ ਨਰਸ ਦਾ ਕੋਰਸ ਕਰਕੇ ਸਰਕਾਰੀ ਹਸਪਤਾਲ ‘ਚ ਕੰਮ ਕਰ ਰਹੀ ਹੈ।