15 ਸਾਲ ਦੇ ਮਾਸੂਮ ਨੂੰ ਅੱਤਵਾਦੀ ਦੱਸ ਕੇ ਕੀਤਾ ਸੀ ਝੂਠਾ ਪੁਲਿਸ ਮੁਕਾਬਲਾ, 26 ਸਾਲ ਬਾਅਦ ਲੜਕੇ ਦੀ ਮਾਂ ਨੇ ਪੁਲਿਸ ਵਾਲਿਅਾਂ ਨੂੰ ਪਹੁੰਚਾੲਿਅਾ ਜੇਲ੍ਹ..

150
views

15 ਸਾਲ ਦੇ ਮਾਸੂਮ ਨੂੰ ਅੱਤਵਾਦੀ ਦੱਸ ਕੇ ਕੀਤਾ ਸੀ ਝੂਠਾ ਪੁਲਿਸ ਮੁਕਾਬਲਾ, 26 ਸਾਲ ਬਾਅਦ ਲੜਕੇ ਦੀ ਮਾਂ ਨੇ ਪੁਲਿਸ ਵਾਲਿਅਾਂ ਨੂੰ ਪਹੁੰਚਾੲਿਅਾ ਜੇਲ੍ਹ.. 26 ਸਾਲ ਬਾਅਦ ਅਾਪਣੇ ਪੁੱਤ ਦੇ ਹੱਤਿਅਾਰਿਅਾਂ ਨੂੰ ੲਿੱਕ ਮਾਂ ਨੇ ਜੇਲ੍ਹ ਪੁਹੰਚ ਹੀ ਦਿੱਤਾ, ਬੁੱਧਵਾਰ ਨੂੰ ਮੋਹਾਲੀ ਦੀ ੲਿੱਕ ਸਪੇਸ਼ਲ ਸੀ.ਬੀ ਅਾੲੀ ਕੋਰਟ ਨੇ ਪੁਲਿਸ ਦੇ ਝੂਠੇ ਪੁਲਿਸ ਮੁਕਾਬਲੇ, ‘ਚ ਪੰਜਾਬ ਦੇ ਬਿਅਾਸ ਥਾਣੇ ਦੇ ਅੈਸ, ਅੈਚ ਓ ਰਘਬੀਰ ਸਿੰਘ ਤੇ ਦਾਰਾ ਸਿੰਘ ਨੂੰ ੳੁਮਰ ਕੈਦ ਤੇ 61-61 ਹਜਾਰ ਰੁਪੲੇ ਦੀ ਸਜ਼ਾ ਸੁਣਾੲੀ ਗੲੀ ਹੈ, 

ੲਿਸ ਮਾਮਲੇ ‘ਚ ਹੋਰ ਤਿੰਨ ਅਰੋਪੀ, ਨਿਰਮਲ ਸਿੰਘ, ਜਸਬੀਰ ਸਿੰਘ, ਤੇ ਪਰਮਜੀਤ ਸਿੰਘ ਨੂੰ ਬਰੀ ਕਰ ਦਿੱਤਾ ਹੈ, ਜਾਣਕਾਰੀ ਅਨੁਸਾਰ 1992 ਸਤੰਬਰ ‘ਚ ਪੁਲਿਸ ਥਾਣੇ ਵਿੱਚ 15 ਸਾਲ ਦੇ ਹਰਪਾਲ ਦੀ ਹੱਤਿਅਾ ਕਰ ਦਿੱਤੀ ਸੀ, ਤੇ ੳੁਸ ਤੋਂ ਮਗਰੋਂ ੲਿਸ ਨੂੰ ਪੁਲਿਸ ਮੁਕਾਬਲੇ ਦਾ ਰੂਪ ਦਿੱਤਾ ਗਿਅਾ ਸੀ, ਜਦੋਂ ਹਰਪਾਲ ਦੀ ਹੱਤਿਅਾ ਹੋੲੀ ਸੀ ੳੁਸ ਵੇਲੇ ਹਰਪਾਲ ਦੀ ਮਾਂ ਦਰ-ਦਰ ਤੇ ਅਾਪਣੇ ਪੁੱਤ ਦੇ ਦੋਸ਼ੀ ਨੂੰ ਸਜ਼ਾ ਦਵਾੳੇੁਣ ਲੲੀ ਘੰਮ ਰਹੀ ਸੀ, ਪਰ ੳੁਸ ਦੀ ਕਿਸੇ ਨੇ ਨਹੀ ਸੁਣੀ, ਹੁਣ ੳੁਸ ਦੀ ਸੁਣਵਾੲੀ ਹੋ ਗੲੀ ਤੇ 26 ਦੀ ਲੰਬੀ ਲੜਾੲੀ ਲੜਣ ਤੋਂ ਬਾਅਦ ਹਰਪਾਲ ਦੀ ਮਾਂ ਬਲਵਿੰਦਰ ਕੌਰ ਜਿੱਤ ਗੲੀਤੇ ਅਾਪਣੇ ਪੁੱਤ ਦੇ ਕਾਤਲਾਂ ਨੂੰ ਸਜਾਂ ਦਵਾੳੁਣ ਵਿੱਚ ਕਾਮ ਜਾਬ ਰਹੀ ।

ਪੋੋਸਟਮਾਰਟਮ ‘ਚ ਅਾੲਿਅਾ ਸੀ ਕਿ ਤਿੰਨ ਮੀਟਰ ਦੂਰ ਤੋਂ ਗੋਲੀ ਚਲਾੲੀ ਗੲੀ ਸੀ, ਬਲਵਿੰਦਰ ਕੌਰ ਨੇ ਦੱਸਿਅਾ ਸੀ ਕਿ ਪੁਲਿਸ ਵਾਲਿਅਾਂ ਨੇ ਸਾਨੂੰ ਲਾਸ਼ ਤੱਕ ਨਹੀ ਦਿੱਤੀ ਸੀ, ਸੰਸਕਾਰ ਕਰਨ ਲੲੀ