15 ਸਾਲਾਂ ਨੌਜਵਾਨ ਲਈ ਸੈਲਫੀ ਬਣੀ ਮੌਤ ਦਾ ਕਾਰਨ…!

241
views

ਯਮੁਨਗਰ ‘ਚ ਇੱਕ ਨੌਜਵਾਨ ਨੂੰ ਸੈਲਫੀ ਖਿੱਚਣੀ ਇੰਨੀ ਭਾਰੀ ਪੈ ਗਈ ਕਿ ਇਸ ਦੇ ਚੱਕਰਾਂ ‘ਚ ਉਸ ਨੇ ਆਪਣੀ ਜਾਨ ਗਵਾ ਲਈ। ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ। ਜੋ ਕਿ ਲੱਦੀ ਹੋਈ ਰੇਲ ਦੇ ਉਪਰ ਚੜ੍ਹ ਕੇ ਸੈਲਫੀ ਖਿੱਚ ਰਿਹਾ ਸੀ। ਸੋਨੂੰ ਦੀ ਮਾਸੀ ਦੇ ਪੁੱਤਰ ਨੇ ਦੱਸਿਆ ਕਿ ਉਹ ਦੋਵੇ ਜਣੇ ਘੁੰਮਦੇ ਹੋਏ ਰੇਲਵੇ ਯਾਰਡ ਵੱਲ ਆ ਗਏ। ਉਸ ਦੀ ਮਾਸੀ ਦੇ ਮੁੰਡੇ ਨੇ ਦੱਸਿਆ ਕਿ ਸੋਨੂੰ ਮਾਲਗੱਡੀ ਤੇ ਚੜ੍ਹ ਕੇ ਸੈਲਫੀ ਲੈਣ ਲੱਗਾ ਪਰ ਬੋਗੀ ਤੇ ਚੜ੍ਹਦਿਆਂ ਹੀ ਉਸ ਦਾ ਹੱਥ ਬਿਜਲੀ ਦੀਆਂ ਤਾਰਾਂ ਨਾਲ ਜੁੜ ਗਿਆ। ਜਿਸ ਤੋਂ ਇੱਕ ਧਮਾਕਾ ਹੋਇਆ ਤੇ ਸੋਨੂੰ ਦੀ ਮੌਕੇ ਤੇ ਹੀ ਮੌਤ ਹੋ ਗਈ। ਸਾਡੀ ਕੋਸ਼ਿਸ਼ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ