ਹੈਵਾਨਿਅਤ ਦੀ ਸਾਰਿਅਾਂ ਹੱਦਾਂ ਪਾਰ, ਪਤਨੀ ਦਾ ਸਿਰ ਵੱਡ ਕੇ ਪੁੱਜਾ ਪਤੀ ਥਾਣੇ

811
views

ਹੈਵਾਨਿਅਤ ਦੀ ਸਾਰਿਅਾਂ ਹੱਦਾਂ ਪਾਰ, ਪਤਨੀ ਦਾ ਸਿਰ ਵੱਡ ਕੇ ਪੁੱਜਾ ਪਤੀ ਥਾਣੇ  ਪਤੀ ਪਤਨੀ ਦਾ ਿੲੱਕ ਅਜਿਹਾ ਰਿਸ਼ਤਾ ਹੁੰਦਾ ਹੈ ਿਜਸ ਵਿੱਚ ਹਮੇਸ਼ਾ ਕੁਝ ਨਾ ਕੁਝ ਿਵਵਾਦ ਜਾ ਝਗੜਾ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ ਪਰ ਅੱਜ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਅਾਈ ਹੈ ਜਿਸ ਨੂੰ ਸੁਣ ਕੇ ਤਹਾਡੇ ਹੋਸ਼ ਉੱਡ ਜਾਣਗੇ, ਸ਼ੋਸਲ ਮੀਡਿਅਾ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਮੁਤਾਬਿਕ ਇਕ ਵਿਅਕਤੀ ਅਾਪਣੀ ਪਤਾ ਦਾ ਸਿਰ ਵੱਢ ਕੇ ਥਾਣੇ ਲੈ ਅਾਇਅਾਜਿਸ ਨੂੰ ਦੇਖ ਕੇ ਸਾਰੇ ਹੈਰਾਨ ਪਰੇਸ਼ਾਨ ਰਹਿ ਗੲੇ ਥਾਣੇ ਅਾ ਕੇ ਸਭ ਤੌ ਪਹਿਲਾ ਵਿਅਕਤੀ ਨੇ ਇੱਕ ਥੈਲੇ ਵਿੱਚੋਂ ਇੱਕ ਔਰਤ ਦਾ ਸਿਰ ਕੱਢਿਅਾ ਜਿਸ ਨੂੰ ਦੇਖ ਸਾਰੇ ਪੁਲਿਸ ਕਰਮੀ ਹੈਰਾਨ ਰਹਿ ਗਏ ਫਿਰ ਜਦੋ ਪੁਲਿਸ ਵੱਲੋ ਉਸ ਤੋਂ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਅਾ ਕਿ ਸ਼ੱਕ ਹੋਣ ਦੇ ਕਾਰਨ ਉਸ ਨੇ ਅਾਪਣੀ ਪਤਨੀ ਦੀ ਹੱਿਤਅਾ ਕਰ ਦਿੱਤੀ ਹੈ ਅਤੇ ਉਸ ਦਾ ਸਿਰ ਕੱਟ ਕੇ ਥੈਲੇ ਵਿੱਚ ਪਾ ਕੇ ਥਾਣੇ ਲੈ ਅਾਇਅਾ, ਮਲਜ਼ਮ ਦੀ ਪਹਿਚਾਣ ਸਤੀਸ਼ ਵਾਜੋਂ ਹੋਈ ਹੈ ਤੇ ਿੲਹ ਘਟਨਾ ਕਰਨਾਟਕ ਦੇ ਚਿਕਮੰਗਲੂਰ ਥਾਣੇ ਦੀ ਹੈ, ਅਜਿਹੀਅਾਂ ਵਾਰਦਾਤਾਂ ਦਾ ਮੁੱਖ ਕਾਰਨ ਸ਼ੱਕ ਹੈ ਪਰ ਸਤੀਸ਼ ਦੁਅਾਰਾ ਚੁੱਕੇ ਇਸ ਖੌਫਨਾਕ ਕਦਮ ਨੇ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰ ਦਿੱਤਾ ਹੈ, ਘਟਨਾ ਨੂੰ ਅਣਜਾਮ ਦੇਣ ਤੋਂ ਬਾਅਦ ਸਤੀਸ਼ ਨੇ ਅਾਪਣੇ ਅਾਪ ਨੂੰ ਪੁਲਿਸ ਸਟੇਸ਼ਨ ਵਿੱਚ ਖੁਦ ਨੂੰ ਸਰੇਂਡਰ ਕਰ ਦਿੱਤਾ।