ਹਸਪਤਾਲ ‘ਚ ਰਹਿ ਰਹੀ ਸੀ ਭੈਣ, ਕੰਪਾਉਡਰ ਦੀ ਨੀਤ ਹੋਈ ਖਰਾਬ….!

330
views

ਦੇਸ਼ ਵਿੱਚ ਜਿੱਥੇ ਬੇਟੀ ਬਚਾਓ ਬੇਟੀ ਪੜਾਓ ਦੇ ਨਾਅਰੇ ਲਾਏ ਜਾ ਰਹੇ ਹਨ, ਪਰ ਉੱਥੇ ਹੀ ਦੇਸ਼ ਵਿੱਚ ਲੜਕੀ ਸਰੁੱਖਿਅਤ ਨਹੀ ਹਨ, ਫਾਜ਼ਿਲਕਾ ‘ਚ ਦੇਖਣ ਨੂੰ ਮਿਲੀਆ ਜਿੱਥੇ ਕਿ ਇੱਕ ਨਿੱਜੀ ਹਸਪਤਾਲ ‘ਚ ਦਿਮਾਗ ਦਾ ਇਲਾਜ ਕਰਵਾਉਣ ਆਏ ਮਰੀਜ਼ ਦੀ ਭੈਣ ਨਾਲ ਹਸਪਤਾਲ ਦੇ ਕੰਪੋਡਰ ਨੇ ਬਲਾਤਕਾਰ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪੀੜਿਤਾਂ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਜੋ ਡਾਕਟਰ ਦੇ ਕੋਲ ਦਿਮਾਗੀ ਇਲਾਜ ਕਰਵਾਉਣ ਲਈ ਦਾਖਲ ਹੈ। ਬੀਤੀ ਰਾਤ ਡਾਕਟਰ ਦੇ ਕੰਪੋਡਰ ਬੰਟੀ ਨਾਮ ਦੇ ਮੁੰਡੇ ਨੇ ਮਰੀਜ ਦੀ ਭੈਣ ਦੇ ਨਾਲ ਜਬਰਦਸਤੀ ਬਲਾਤਕਾਰ ਕੀਤਾ ਹੈ।
ਜਿਸਦੀ ਉਨ੍ਹਾਂ ਨੇ ਡਾਕਟਰ ਨੂੰ ਸ਼ਿਕਾਇਤ ਕੀਤੀ ਤਾਂ ਡਾਕਟਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਜਿਸਦੇ ਚਲਦਿਆਂ ਉਹ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਆਪਣਾ ਡਾਕਟਰੀ ਚੈੱਕਅੱਪ ਕਰਵਾਉਣ ਲਈ ਪਹੁੰਚੀ ਹੈ। ਉਹਨਾਂ ਨੇ ਦੱਸਿਆ ਕਿ ਡਾਕਟਰ ਦੀ ਮਿਲੀਭਗਤ ਨਾਲ ਕੁੜੀ ਦੇ ਨਾਲ ਘਿਨੌਣਾ ਕੰਮ ਕੀਤਾ ਹੈ,