ਸੁਹਾਗਰਾਤ ਵਾਲੇ ਦਿਨ ਹੋੲੀ ਲੜਕੀ ਨਾਲ ਵੱਡਾ ਧੋਖਾ…!

376
views

ਸੁਹਾਗਰਾਤ ਵਾਲੇ ਦਿਨ ਹੋੲੀ ਲੜਕੀ ਨਾਲ ਵੱਡਾ ਧੋਖਾ…
ਰੇਵਾੜੀ ਥਾਣੇ ‘ਚ ੲਿੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਅਾੲਿਅਾ ਹੈ, ਜਿੱਥੇ ਕਿ ੲਿੱਕ ਮਹਿਲਾਂ ਨੂੰ ਪਹਿਲੀ ਹੀ ਰਾਤ ਪਤੀ ਦੀ ਜਗਾ ਉਸਦੇ ਦਿਓਰ ਨੇ ਸੁਲਾ ਦਿੱਤਾ, ਅਸਲ ਵਿਚ 10 ਦਿਨ ਪਹਿਲਾ ਹੀ ਰੇਵਾੜੀ ਦੀ ਇਸ ਕੁੜੀ ਦਾ ਵਿਆਹ ਝੰਝਰ ਦੇ ਪਟੋਡਾ ਪਿੰਡ ਵਿਚ ਨਿਤਿਨ ਉਰਫ ਸੋਨੂ ਨਾਲ ਹੋਇਆ ਸੀ ਵਿਆਹ ਦੇ ਦੌਰਾਨ ਸੋਨੂ ਨੂੰ ਮਿਰਗੀ ਦਾ ਦੌਰਾ ਪੈ ਗਿਆ।ਕੁੜੀ ਦੀ ਡੋਲੀ ਵੀ ਤੁਰ ਗਈ ਅਗਲੀ ਰਾਤ ਫਿਰ ਸੋਨੂ ਨੂੰ ਮਿਰਗੀ ਦਾ ਦੌਰਾ ਪੈ ਗਿਆ ਜਿਸ ਦੀ ਆੜ ਵਿਚ ਉਸਦੇ ਦਿਉਰ ਨੇ ਜਬਰਦਸਤੀ ਆਪਣੀ ਭਰਜਾਈ ਨਾਲ ਸੁਹਾਗ ਰਾਤ ਮਨਾ ਲਈਮ,ਕੁੜੀ ਨੇ ਇਸਦਾ ਵਿਰੋਧ ਕੀਤਾ ਤਾ ਸੱਸ ਨੂੰ ਉਸਦੇ ਮੁੰਡੇ ਦੀ ਗੰਦੀ ਕਰਤੂਤ ਦੇ ਬਾਰੇ ਵਿਚ ਦੱਸਿਆ ਤਾ ਅੱਗੇ ਸੱਸ ਨੇ ਆਪਣੇ ਮੁੰਡੇ ਦਾ ਪੱਖ ਲਿਆ। ਸੱਸ ਨੇ ਕਿਹਾ ਕਿ ਹੁਣ ਦੋਵੇਂ ਤੇਰੇ ,ਸਾਡੇ ਸਮਾਜ ਵਿਚ ਮਾਪੇ ਆਪਣੇ ਮੁੰਡਿਆਂ ਦਾ ਐਬ ਲੁਕਾਉਣ ਦੇ ਲਈ ਸ਼ੁਰੂ ਤੋਂ ਹੀ ਔਰਤਾਂ ਤੇ ਜ਼ੁਲਮ ਕਰਦੇ ਆਏ ਹਨ ਇਸੇ ਤਰ੍ਹਾਂ ਦਾ ਹੁਣ ਇਹ ਮਾਮਲਾ ਵੀ ਸਾਹਮਣੇ ਆਇਆ ਹੈ। ਪਰ ਅੱਜ ਦੀ ਔਰਤ ਪਹਿਲਾ ਵਾਂਗ ਦਬ ਕੇ ਨਹੀਂ ਰਹਿਣਾ ਚਹੁੰਦੀ ਹੈ ਉਹ ਆਪਣੇ ਹੱਕ ਲਈ ਲੜਨਾ ਜਾਣਦੀ ਹੈ,ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ