ਸਿੱਧੂ ਮੂਸੇਵਾਲੇ ਦੇ ਲਾੲਿਵ ਸ਼ੌਅ ਦੋਰਾਨ ਹੋੲੀ ਲੜਾੲੀ, ਰੋਲਾ ਪਾੳੁਣ ਵਾਲੇ ਚੱਕ-ਚੱਕ ਬਾਹਰ ਕੱਢੇ (ਵੀਡਿਓ)

243
views

Sidhu Moose Wala Uk live Show fight :- ਸਿੱਧੂ ਮੂਸੇਵਾਲੇ ਦੇ ਲਾੲਿਵ ਸ਼ੌਅ ਦੋਰਾਨ ਹੋੲੀ ਲੜਾੲੀ, ਰੋਲਾ ਪਾੳੁਣ ਵਾਲੇ ਚੱਕ-ਚੱਕ ਬਾਹਰ ਕੱਢੇ ਵੀਡਿਓ..!
ਅੱਜ ੲਿੱਕ ਵੀਡਿਓ ਸੋਸ਼ਲ ਮੀਡਿਅਾ ਤੇ ਬਹੁਤ ਤੇਜ਼ੀ ਨਾਲ ਵਾੲਿਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ੲਿੱਕ ਸ਼ੌਅ ਵਿੱਚ ਕੁਝ ਲੋਕਾਂ ਨੇ ਮਹੌਲ਼ ਖਰਬ ਕਰ ਦਿੱਤਾ ਜਾਣਕਾਰੀ ਅਨੁਸਾਰ ੲਿਹ ਸ਼ੌਅ ੲਿੰਗਲੈਂਡ ਵਿੱਚ ਕਰਵਾੲਿਅਾ ਜਾ ਰਿਹਾ ਸੀ , ਦੱਸਣਯੋਗ ਹੈ ਕਿ ਪ੍ਰੋਗਰਾਮ ਦਾ ਮਹੌਲ ਖਾਰਬ ਕਰਨ ਵਾਲਿਅਾਂ ਨੇ ਸ਼ਰਾਬ ਪੀਤੀ ਹੋੲੀ ਸੀ, ੳੁਹਨਾਂ ਨੇ ਨਸ਼ੇ ਵਿੱਚ ਅਾਪਸ ‘ਚ ਲੜਨ ਸ਼ੂਰ ਕਰ ਦਿੱਤਾ ਜਿਸ ਤੋਂ ਮਗਰੋਂ ੳੁੱਥੇ ਮੌਜੂਦ ੲਿੱਕ ਪ੍ਰਮੋਟਰ ਨੇ ਕਿਹਾ ਕਿ ਜਿਹੜੇ ਵੀ ਲੜਾੲੀ ਕਰ ਰਹੇ ਹਨ, ੳੁਹਨਾਂ ਨੂੰ ਚੱਕ ਕੇ ਬਾਹਰ ਸੁੱਟੋ, ਤੇ ਸਕਿੳੂਰਟੀ ਗਾਰਡਾਂ ਨੇ ਲੜੲੀ ਕਰਨ ਵਾਲਿਅਾਂ ਨੂੰ ਬਾਹਰ ਕੱਢ ਦਿੱਤਾ, ੲਿਸ ਘਟਨਾਂ ਦੇ ਵੱਖ-ਵੱਖ ਵੀਡੀਓ ਸੋਸ਼ਲ਼ ਮੀਡਿਅਾ ਤੇ ਬਹੁਤ ਵਾੲਿਰਲ ਹੋ ਰਹੇ ਹਨ, ੲਿਹ ਸਾਰੀ ਘਟਨਾ ਨਿੰਦਿਅਾ ਯੋਗ ਹੈ, ੲਿਸ ਤੋਂ ਪਹਿਲਾਂ ਵੀ ਕੲੀ ਪੰਜਾਬੀਅਾਂ ਸਿੰਗਰਾਂ ਦੇ ਲਾੲਿਵ ਸ਼ੌਅ ਦੌਰਾਨ ਲੜਾੲੀਅਾਂ ਦੀਅਾਂ ਘਟਨਾਂਵਾਂ ਸਾਹਮਣੇ ਅਾੳੁਂਦੀਅਾਂ ਰਹਿੰਦੀਅਾਂ ਹਨ, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਨਵੀਅਾਂ ਵੀਡੀਓ ਤੇ ਖਬਰਾਂ ਲੲੀ ਸਾਡਾ ਪੇਜ਼ ਲਾੲਿਕ ਜਰੂਰ ਕਰੋ

ਤਾਂ ਜੋ ਤਹਾਨੂੰ ਹਰ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਲਾੲਿਵ ਸ਼ੌਅ ਦੋਰਾਨ ਹੋੲੀ ਲੜਾੲੀ, ਰੋਲਾ ਪਾੳੁਣ ਵਾਲੇ ਚੱਕ-ਚੱਕ ਬਾਹਰ ਕੱਢੇ ਵੀਡਿਓ Sidhu Moose Wala Uk live Show fight