ਸਿੱਧੂ ਮੂਸੇਵਾਲਾ ਹੋੲਿਅਾ ਭਾਵੂਕ , ਜਾਨੋਂ ਮਾਰਨ ਦੀਅਾਂ ਮਿਲਦੀਅਾਂ ਸੀ ਧਮਕੀਅਾਂ….. (ਦੇਖੋ ਵੀਡਿਓ)

203
views

ਸਿੱਧੂ ਮੂਸੇਵਾਲਾ ਹੋੲਿਅਾ ਭਾਵੂਕ , ਜਾਨੋਂ ਮਾਰਨ ਦੀਅਾਂ ਮਿਲਦੀਅਾਂ ਸੀ ਧਮਕੀਅਾਂ…
ਪੰਜਾਬ ਸਿੰਗਰ ਮੂਸੇਵਾਲੇ ਦੀ ੲਿੱਕ ਭਾਵੂਕ ਵੀਡਿਓ ਸਾਹਮਣੇ ਅਾੲੀ ਹੈ, ਜਿਸ ਵਿੱਚ ੳੁਹਨਾਂ ਨੇ ਭਾਵੂਕ ਹੁੰਦੇ ਹੋੲੇ ਜਿੰਦਗੀਅਾਂ ‘ਚ ਵਾਪਰੀਅਾਂ ਅਾਪਣੀਅਾਂ ਹੱਡ-ਬੀਤੀਅਾਂ ਦੱਸਿਅਾਂ ਹਨ, ੳੁਹਨਾਂ ਨੇ ਅਾਪਣੀ ੲਿੱਕ ੲਿੰਟਰਵਿੳੂ ‘ਚ ੳੁਹਨਾਂ ਨੇ ਦੱਸਿਅਾ ਕਿ ੳੁਹ ਕੈਨੇਡਾ ਸਟੂਡੈਂਟ ਵੀਜ਼ੇ ਤੇ ਅਾੲਿਅਾ ਸੀ, ਜਿੱਥੇ ਕਿ ੳੁਹਨਾਂ ਨੇ ਅਾਪਣੀ ਗਾੲਿਕੀ ਦੀ ਸ਼ੂਰਅਾਤ ਕੀਤੀ ਸੀ, ਤੇ ੳੁਹਨਾਂ ਦੇ ਗੀਤ ਲੋਕਾਂ ਦੁਅਾਰਾ ਬਹੁਤ ਪੰਸਦ ਕੀਤੇ ਜਾਣ ਲੱਗੇ, ਪਰ ਕਹਿੰਦੇ ਹਨ ਜਦੋਂ ਕਿਸੇ ਦੀ ਚੜਾੲੀ ਹੁੰਦੀ ਹੈ,ੳੁਸ ਤੋਂ ਸੜਨ ਵਾਲੇ ਵੀ ਹੁੰਦੇ ਹਨ, ਅਜਿਹਾ ਹੀ ਸਿੱਧੂ ਮੂਸੇਵਾਲੇ ਨਾਲ ਹੋੲਿਅਾ, ੳੁਹਨਾਂ ਦੇ ਗੀਤਾਂ ਦੀ ਲੋਕਾਂ ਵੱਲੋਂ ਬਹੁਤ ਵਿਰੋਧ ਕੀਤਾ ਗਿਅਾ,ਪਰ ੳੁਹਨਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਸੀ, ਸਿੱਧੂ ਮੂਸੇਵਾਲੇ ਨੇ ਕਿਹਾ ਕਿ ਜਦੋਂ ੳੁਹ ਕੈਨਡਾ ‘ਚ ਸੀ ਤਾਂ ੳੁਹਨਾਂ ਦੇ ਪਿਤਾ ਨੂੰ ੳੁਹਨਾਂ ਦੇ ਗੁਅਾਂਢੀ ਨੇ ਕਿਹਾ ਦਿੱਤਾ ਸੀ ਕਿ ੲਿਹ ਤਾਂ ਨਵਾਂ ੳੁੱਢਿਅਾ ੲਿਹਨੂੰ ਕਿਸੇ ਨਾ ਕਿਸੇ ਨੇ ਮਾਰ ਦੇਣਾ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਨੇ ੳੁਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਤਾਂ ੳੁਹਨਾਂ ਦੀ ਮਾਤਾ ਨੇ ਕਿਹਾ ਕਿ ਅਾਪਣੇ ਪਿਤਾ ਨੂੰ ਫੋਨ ਕਰਲਾ, ਤਾਂ ਸਿੱਧੂ ਮੂਸੇਵਾਲੇ ਨੇ ਅਾਪਣੇ ਪਿਤਾ ਨੂੰ ਫੋੋਨ ਕਰਕੇ ਕਿਹਾ ਕੀ ਲੋਕੀ ਤਾਂ ਮੇਰੇ ਨਾਲ ਅਜਿਹਾ ਕਰ ਰਹੇ ਹੁਣ ਤੁਸੀ ਵੀ ਅਜਿਹਾ ਕਰੋਗੇ, ਬਾਕੀ ਤੁਸੀ ਵੀਡਿਓ ‘ਚ ਸਿੱਧੂ ਮੂਸੇਵਾਲੇ ਦੀ ੲਿੰਟਰਵਿਓੂ