ਸਪਾ ਸੈਂਟਰ ਦੀ ਅਾੜ ‘ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, 2-2 ਹਜ਼ਾਰ ਸੀ ਹੁੰਦਾ ਸੌਦਾ..!

87
views

ਸਪਾ ਸੈਂਟਰ ਦੀ ਅਾੜ ‘ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, 2-2 ਹਜ਼ਾਰ ਸੀ ਹੁੰਦਾ ਸੌਦਾ.. ਗੁਰਗ੍ਰਾਮ ਐਮ.ਜੀ. ਰੋਡ ‘ਤੇ ਸਥਿਤ ਸਹਾਰਾ ਮਾਲ ‘ਚ ਪੁਲਿਸ ਨੇ ੲਿੱਕ ਸਪਾ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਕਿ ਪਿੱਛਲੇ ਸੱਤ ਸਾਲਾਂ ਤੋਂ ਦੇਹਵਪਾਰ ਦਾ ਧੰਦਾ ਚੱਲਦਾ ਸੀ,ਪੁਲਿਸ ਨੇ ੲਿਸ ਮਾਮਲੇ ‘ਚ ਉੱਤਰ ਪੂਰਬ ਦੀਆਂ ਪੰਜ ਔਰਤਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿੱਚ ਮੈਨੇਜਰ ਵੀ ਸ਼ਾਮਲ ਹੈ,ਪੁਲਿਸ ਨੇ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਝ ਸ਼ੂਰ ਕਰ ਦਿੱਤੀ ਹੈ, ਜਾਣਕਾਰੀ ਅਨੁਸਾਰ ਸਹਾਰਾ ਮਾਲ ਦੀ ਦੂਜੀ ਮੰਜ਼ਿਲ ਤੇ ਅਲਾੲੀਵ ਕੇਅਰ ਨਾਂ ਤੇ ਪਿਛਲੇ ਸੱਤ ਸਾਲਾਂ ਤੋਂ ਦੋ ਸਪਾ ਸੈਂਟਰ ਚੱਲ ਰਹੇ ਹਨ। ਇਸ ਵਿੱਚ ਸਪਾ ਦੇ ਨਾਮ ਉੱਤੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਪੁਲਿਸ ਨੇ ਦੱਸਿਅਾ ਕਿ ੳੁਹਨਾਂ ਨੇ ਦੋ ਫਰਜ਼ੀ ਗਾਹਕ ਬਣਾ ਕੇ ਦੋਵੇਂ ਕੇਂਦਰਾਂ ਤੇ ਭੇਜੇ ਜਿਸ ਤੋਂ ਬਾਅਦ ੳੁਹਨਾਂ ਨਾਲ ੨-੨ ਹਜ਼ਾਰ ਤੇ ਸੌਦਾ ਕੀਤਾ ਗਿਅਾ, ਜਿਸ ਤੋਂ ਬਾਅਦ ੳੁਹਨਾਂ ਨੇ ਪੁਲਿਸ ਨੂੰ ੲਿਸ਼ਾਰਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਮੋਕੇ ਤੇ ਪਹੁੰਚੇ ਕੇ ੳੁੱਥੇ ਮੌਜੂਦ ਲੋਕਾਂ ਨੂੰ ਕਾਬੂ ਕਰ ਲਿਅਾਦੇਹ ਵਪਾਰ ‘ਚ ਸ਼ਾਮਲ ਅੌਰਤਾਂ ਉੱਤਰ-ਪੂਰਬ ਦੇ ਸਿਲੀਗੁੜੀ ਨਾਲ ਸਬੰਧਤ ਹਨ,ਉਨ੍ਹਾਂ ਦੇ ਖਿਲਾਫ ਸੈਕਟਰ -29 ਥਾਣੇ ਵਿੱਚ ਕੇਸ ਦਰਜ ਕਰੇ ਗ੍ਰਿਫਤਾਰ ਕੀਤਾ ਹੈ। ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ। ਸਪਾ ਸੈਂਟਰ ਦੀ ਅਾੜ ‘ਚ ਚੱਲਦਾ ਸੀ ਦੇਹ ਵਪਾਰ ਦਾ ਧੰਦਾ, 2-2 ਹਜ਼ਾਰ ਸੀ ਹੁੰਦਾ ਸੌਦਾ..