ਸਟੇਜ਼ ਤੇ ਗਾੲਿਕਾ ਨਾਲ ਵਾਪਰੀ ਅਜਿਹੀ ਸ਼ਰਮਨਾਕ ਘਟਨਾਂ, ਰੋ- ਰੋ ਕੇ ਗੀਤ ਗਾੲੇ

468
views

ਸਟੇਜ ‘ਤੇ ਗਾਇਕਾ ਦਾ ਧੱਕੇ ਨਾਲ ਫੜਿਆ ਹੱਥ, ਰੋ-ਰੋ ਕੇ ਗਾਏ ਗੀਤ..
ਹਰਿਅਾਣਾ ‘ਚ ੲਿੱਕ ਬਹੁਤ ਹੀ ਸ਼ਰਮਨਾਕ ਘਟਨਾਂ ਸਾਹਮਣੇ ਅਾੲੀ ਹੈ, ਜਿੱਥੇ ਕਿ ਹਰਿਆਣਾ ਵਿੱਚ ਰਾਗਣੀ ਗਾਇਕਾ ਪ੍ਰੀਤੀ ਚੌਧਰੀ ਨਾਲ ਪੰਚਕੂਲਾ ਵਿੱਚ ਛੇੜਛਾੜ ਦੀ ਕੋਸ਼ਿਸ਼ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਹਰਿਅਾਣਾ ਦਿਵਾਸ ਮੌਕੇ ਤੇ ੲਿਹ ਸ਼ਰਮਨਾਕ ਘਟਨਾਂ ਸਾਹਮਣੇ ਅਾੲੀ, ਜਿੱਥੇ ਕਿ ਗਾਇਕ ਪ੍ਰੀਤੀ ਚੌਧਰੀ ਸਟੇਜ ਉੱਤੇ ਪ੍ਰੋਗਰਾਮ ਕਰ ਰਹੀ ਸੀ ਤਾਂ ਉਸ ਨੂੰ ਮਾਨ ਸਨਮਾਨ ਦੇਣ ਦੇ ਬਹਾਨੇ ਹੱਥ ਖਿੱਚਣ ਦੀ ਕੋਸ਼ਿਸ਼ ਕੀਤੀ ਗਈ।ਉਸ ਨੇ ਦਰਸ਼ਕਾਂ ਵਿੱਚ ਰੋਂਦੇ ਹੋਏ ਪ੍ਰੋਗਰਾਮ ਕੀਤਾ ਤੇ ਬਾਅਦ ਵਿੱਚ ਦੁਖੀ ਹੋ ਕੇ ਉਸ ਨੇ ਵਿੱਚ ਹੀ ਪ੍ਰੋਗਰਾਮ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀ ਹਰਕਤਾਂ ਕਾਰਨ ਕੋਈ ਮਾਂ ਆਪਣੀ ਬੇਟੀ ਤੋਂ ਵੱਖ ਨਹੀਂ ਹੋਣ ਦਿੰਦੀ। ਉਨ੍ਹਾਂ ਕਿਹਾ ਕਿ ਅਜਿਹੇ ਕੁੱਝ ਪੁਰਸ਼ਾਂ ਦੇ ਕਾਰਨ ਹੀ ਸਮਾਜ ਪੂਰਾ ਸਮਾਜ ਬਦਨਾਮ ਹੁੰਦਾ ਹੈ। ਗਾੲਿਕਾ ਨਾਲ ਅਜਿਹੀ ਘਟਨਾਂ ਵਾਪਰਨ ਤੋਂ ਬਾਅਦ ੳੁਹਨਾਂ ਦਾ ਰੋ-ਰੋ ਕੇ ਅਾਪਣਾ ਦੁੱਖ ਬਿਅਾਨ ਕੀਤਾ ਹੈ ਤੁਸੀ ੲਿਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਕੱਲ ਦੇ ਲੋਕਾਂ ਦਾ ਕੀ ਹਾਲ ਹੈ, ਕੁਝ ਲੋਕ ਅਜਿਹੀਅਾਂ ਹਰਕਤਾਂ ਕਰਕੇ ਦੂਜਿਅਾਂ ਦਾ ਦਿਲ ਦੁੱਖਾ ਦਿੰਦੇ ਹਨ, ਅਸੀ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ

ਤਾਜ਼ਾ ਖਬਰਾਂ ਤੇ ਵੀਡੀਓ ਲੲੀ ਸਾਡਾ ਪੇਜ਼ ਲਾੲਿਕ ਕਰੋ, ਸਟੇਜ ‘ਤੇ ਗਾਇਕਾ ਦਾ ਧੱਕੇ ਨਾਲ ਫੜਿਆ ਹੱਥ, ਰੋ-ਰੋ ਕੇ ਗਾਏ ਗੀਤ..