ਵਿਦੇਸ਼ ਨੇ ਸਿੱਖ ਮਹਿਲਾ ਨੇ ਵਧਾਇਆ ਮਾਣ…

379
views

ਵਿਦੇਸ਼ ਨੇ ਸਿੱਖ ਮਹਿਲਾ ਨੇ ਵਧਾਇਆ ਮਾਣ…ਪੰਜਾਬੀ ਜਿੱਥੇ ਵੀ ਜਾਦੇਂ ਹਨ, ਆਪਣੀ ਮਿਹਨਤ ਤੇ ਲਗਨ ਨਾਲ ਕਾਮਜਾਬੀ ਹਾਸਲ ਕਰ ਲੈਂਦੇ ਹਨ, ਅਜਿਹਾ ਹੀ ਕੁਝ ਪੰਜਾਬ ਸਿੱਖ ਮਹਿਲਾ ਨੇ ਕਰ ਦਿਖਾਇਆ ਹੈ, ਜੋ ਕਿ ਇੰਗਲੈਂਡ ਦੀ ਵੈਸਟ ਮਿਡਲੈਂਡਸ ਪੁਲਿਸ ‘ਚ ਸੁਪਰੀਡੈਂਟ ਬਣੀ ਹੈ। ਇਸ ਪੰਜਾਬਣ ਦਾ ਨਾਮ ਹਾਰਵੀ ਖਟਕਰ ਹੈ। ਉਹਨਾਂ ਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਉਸ ਦੀ ਤਰੱਕੀ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗੀ

Image Source:- West Midlands Polices

ਅਤੇ ਉਹ ਇੱਕ ਪੁਲਿਸ ਅਧਿਕਾਰੀ ਬਣਨ ਲਈ ਅੱਗੇ ਆਉਣਗੇ। ਮੈਂ ਖੁਸ਼ ਹਾਂ ਕਿ ਸੇਵਾ ਦੌਰਾਨ ਉਸਨੂੰ ਬਾਰ-ਬਾਰ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਮੌਕਾ ਮਿਲਿਆ ਹੈ”। ਦੱਸ ਦਾਇਏ ਕਿ ਹਾਰਵੀ ਪਿਛ਼ਲੇ ਪੱਚੀ ਸਾਲਾਂ ਤੋਂ ਪੁਲਿਸ ਵਿੱਚ ਨੌਕਰੀ ਕਰ ਰਹੀ ਹੈ, ਤੇ ਉਹ ਇਸ ਅਹੁਦੇ ਤੇ ਪਹੁੰਚਣ ਵਾਲੀ ਪਹਿਲੀ ਸਿੱਖ ਮਹਿਲਾ ਬਣੀ ਹੈ। ਦੱਸ ਦਾਇਏ ਕਿ ਉਹ ਨੇਬਰਹੁੱਡ ਪੁਲਿਸਿੰਗ, ਰਿਸਪਾਂਸ, ਫੋਰਸ ਇੰਸੀਡੈਂਟ ਮੈਨੇਜਰ ਵੀ ਰਹਿ ਚੁੱਕੀ ਹੈ। ਉਹ ਵੈਪਨ ਤੇ ਪਬਲਿਕ ਕਮਾਂਡਰ ਵੀ ਹੈ। ਹਾਰਵੀ ਨੇ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਦਿੱਤੀ ਹੈ। ਉਸ ਦੀ ਕਾਮਜਾਬੀ ਤੇ ਸਾਡੀ ਟੀਮ ਵੱਲੋਂ ਉਹਨਾਂ ਨੂੰ ਸ਼ੁੱਭ ਕਾਮਨਾਵਾਂ, ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ, ਸਾਡੀ ਕੋਸ਼ੀਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ, ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ..ਵਿਦੇਸ਼ ਨੇ ਸਿੱਖ ਮਹਿਲਾ ਨੇ ਵਧਾਇਆ ਮਾਣ…