ਵਿਅਾਹ ਦੇ ਮੰਡਪ ‘ਚੋਂ ਲਾੜਾ ਪਹੁੰਚਿਅਾ ਸਿੱਧਾ ਜੇਲ, ਕਰਨ ਜਾ ਰਿਹਾ ਸੀ ੲਿਹ ਸ਼ਰਮਨਾਕ ਕੰਮ..

470
views

ਵਿਅਾਹ ਦੇ ਮੰਡਪ ‘ਚੋਂ ਲਾੜਾ ਪਹੁੰਚਿਅਾ ਸਿੱਧਾ ਜੇਲ, ਕਰਨ ਜਾ ਰਿਹਾ ਸੀ ੲਿਹ ਸ਼ਰਮਨਾਕ ਕੰਮ..
ਅ੍ਰੰਮਿਤਸਰ ‘ਚ ੲਿੱਕ ਵਿਅਾਹ ਵਿੱਚ ੳੁਸ ਸਮੇਂ ਅਾਫਤ ਅਾ ਗੲੀ ਜਦੋਂ ੲਿੱਕ ਲਾੜੇ ਨੂੰ ਵਿਅਾਹ ਦੇ ਮੰਡਪ ਤੋਂ ਸਿੱਧਾ ਜੇਲ ਵਿੱਚ ਜਾਣਾ ਪਿਅਾ, ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਨਾਮ ਵਿੱਕੀ ਹੈ ਤੇ ੳੁਸ ਦੀ ੳੁਮਰ 34 ਸਾਲ ਹੈ, ਜਿਸ ਦਾ ਵਿਅਾਹ ਅੱਜ ੨੦ ਸਾਲ ਦੀ ੲਿੱਕ ਲੜਕੀ ਨਾਲ ਹੋ ਰਿਹਾ ਸੀ, ਪਰ ੳੁੱਥੇ ਹੀ ਵਿਅਾਹ ਦੀਅਾਂ ਰਸਮਾਂ ਵਿਚਕਾਰ ੳੁਸ ਦੀ ਪਹਿਲੀ ਪਤਨੀ ਗੀਤਾ ਮੌਕੇ ਤੇ ਪਹੁੰਚ ਗੲੀ ਵਿੱਕੀ ਦਾ ਵਿਅਾਹ ਪਹਿਲਾਂ ਹੀ ਹੋੲਿਅਾ ਸੀ ਤੇ ੳੁਸ ਦੀਅਾਂ ਦੋ ਧੀਅਾਂ ਵੀ ਹਨ, ਜਿਸ ਤੋਂ ਬਾਅਦ ੳੁਸਦਾ ਅਫੇਅਰ ੲਿੱਕ ਲੜਕੀ ਨਾਲ ਸ਼ੂਰ ਹੋ ਗਿਅਾ ਜੋ ਕਿ ੲਿੱਕ ਕਾਲਜ ਦੀ ਵਿਦਿਅਾਰਥਣ ਸੀ ਤੇ ਵਿੱਕੀ ਅੱਜ ੳੁਸ ਲੜਕੀ ਨਾਲ ਵਿਅਾਹ ਕਰਵਾ ਰਿਹਾ ਸੀ, ਪਰ ੳੁੱਥੇ ੳੁਸ ਦੀ ਪਤਨੀ ਗੀਤਾ ਪਹੁੰਚ ਗੲੀ ਤੇ ੳੁਸ ਨੇ ਪੁਲਿਸ ਨੂੰ ਸਾਰੀ ਘਟਨਾਂ ਬਾਰੇ ਦੱਸਿਅਾ, ਗੀਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਕੁੱਝ ਸਮੇਂ ਲਈ ਸ਼ਹਿਰ ਤੋਂ ਬਾਹਰ ਜਾ ਰਿਹਾ ਹੈ।ਜਿਸ ਕਾਰਨ ਉਸ ਦੇ ਪਤੀ ਨੇ ਉਸ ਨੂੰ ਪੇਕੇ ਘਰ ਕਪੂਰਥਲਾ ਭੇਜ ਦਿੱਤਾਪਰ ਜਦੋਂ ਉਸ ਨੂੰ ਆਪਣੇ ਪਤੀ ਵਲੋਂ ਦੂਜਾ ਵਿਆਹ ਕਰਵਾਉਣ ਦੀ ਖਬਰ ਮਿਲੀ ਤਾਂ ਉਹ ਸਿੱਧਾ ਪੈਲੇਸ ‘ਚ ਪਹੁੰਚ ਗਈ। ਗੀਤਾ ਨੇ ਆਪਣੀ ਪਤੀ ਖਿਲਾਫ ਸ਼ਿਕਾਇਤ ਦਰਜ ਕਰ ਦਿੱਤੀ ਹੈ।