ਲੱਤਾਂ ਤੋਂ ਅਪਾਹਿਜ ਵਿਅਕਤੀ 6 ਸਾਲ ਤੋਂ ਪੈਦਲ ਜਾ ਰਿਹਾ ਸ਼੍ਰੀ ਹੇਮਕੁੰਟ ਸਾਹਿਬ

3218
views

ਆਹ ਵੇਖ ਕੇ ਅੱਖਾਂ ਹੰਝੂਆਂ ਨਾਲ ਭਰ ਜਾਣਗੀਆਂ, ਲੱਤਾਂ ਤੋਂ ਅਪਾਹਿਜ ਵਿਅਕਤੀ 6 ਸਾਲ ਤੋਂ ਪੈਦਲ ਜਾ ਰਿਹਾ ਸ਼੍ਰੀ ਹੇਮਕੁੰਟ ਸਾਹਿਬ…ਕਹਿੰਦੇ ਹਨ ਕਿ ਅਪਾਹਜ ਇਨਸਾਨ ਨਹੀ ਹੁੰਦਾ ਉਸ ਦੀ ਸੋਚ ਹੁੰਦੀ ਹੈ। ਇਸ ਨੂੰ ਸੱਚ ਕਰਦਾ ਇੱਕ ਇਨਸਾਨ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਛੇ ਸਾਲ ਤੋ ਜਾ ਰਿਹਾ ਹੈ। ਹਰਵਰਿੰਦਰ ਸਿੰਘ ਜੋ ਕਿ ਮੋਗੇ ਜਿਲ੍ਹੇ ਦੇ ਰਹਿਣ ਵਾਲਾ ਹੈ। ਜੋ ਕਿ ਅਪਾਹਜ ਹੋਣ ਦੇ ਬਾਵਜੂਦ ਵੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਨੂੰ ਜਾਦਾਂ ਹੈ। ਹਰਵਰਿੰਦਰ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਅੱਗੇ ਇਹ ਹੀ ਗੁਜ਼ਾਰਸ਼ੀ ਹੈ ਕਿ ਜਦੋਂ ਇੱਥੋਂ ਬੰਦਾ ਥੱਕਿਆ ਹੋਇਆ ਜਾਦਾਂ ਹੈ ਤਾਂ ਉਸ ਲਈ ਉੱਥੇ ਹੀ ਸੌਣ ਦਾ ਪ੍ਰੰਬਧ ਜਰੂਰ ਹੋਣਾ ਚਾਹੀਦਾ ਹੈ