ਲੁਕ ਲੁਕ ਕਰਦਾ ਰਿਹਾ ਫੇਸਬੁੱਕ ਤੇ ਕੁੜੀ ਨਾਲ ਗੱਲਾਂ, ਅਸਲ ‘ਚ ਨਿਕਲੀ ਉਸ ਦੀ ਘਰ ਵਾਲੀ…!

338
views

ਲੁਕ ਲੁਕ ਕਰਦਾ ਰਿਹਾ ਫੇਸਬੁੱਕ ਤੇ ਕੁੜੀ ਨਾਲ ਗੱਲਾਂ, ਅਸਲ ‘ਚ ਨਿਕਲੀ ਉਸ ਦੀ ਘਰ ਵਾਲੀ…
ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਤੀ ਲੁਕ ਕੇ ਜਿਸ ਕੁੜੀ ਨਾਲ ਗੱਲ ਕਰਦਾ ਰਿਹਾ,ਉਹ ਅਸਲ ਵਿੱਚ ਉਸਦੀ ਘਰ ਵਾਲੀ ਨਿਕਲੀ, ਜਦੋਂ ਇਸ ਦੀ ਅਸਲੀਅਤ ਉਸ ਦੇ ਸਾਹਮਣੇ ਆਈ ਤਾਂ ਔਰਤ ਪੁਲਿਸ ਕੋਲ ਪੁੱਜ ਗਈ,ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਉਸ ਨੂੰ ਚਰਿੱਤਰ ਤੇ ਸ਼ੱਕ ਸੀ ਜਿਸ ਦੀ ਸਚਾਈ ਜਾਨਣ ਲਈ ਪਤਨੀ ਨੇ ਨਿਕਲੀ ਫੇਸਬੁੱਕ ਖਾਤਾ ਬਣਾਇਆ ਤੇ ਆਪਣੇ ਪਤੀ ਨੂੰ ਫ੍ਰੈਂਡ ਰਿਕਓਸਟ ਭੇਜੀ,ਪਤੀ ਨੇ ਵੀ ਬੇਨਤੀ ਝੱਟ ਸਵਿਕਾਰ ਕਰ ਲਈ ਤੇ ਉਸ ਨਾਲ ਪਿਆਰ ਭਰੀਆਂ ਗੱਲਾਂ ਕਰਨ ਲੱਗ ਪਿਆ ਤੇ ਆਸਾਨੀ ਨਾਲ ਉਸਦੇ ਜਾਲ ਚ ਫੱਸ ਗਿਆ. ਘਰਵਾਲੀ ਨੇ ਇਸ ਦੌਰਾਨ ਆਪਣੀ ਸਹੇਲੀ ਦੀ ਮਦਦ ਨਾਲ ਪਤੀ ਨਾਲ ਗੱਲ ਵੀ ਕੀਤੀ ਤੇ 5-6 ਦਿਨਾਂ ਬਾਅਦ ਆਖ਼ਰਕਾਰ ਪਤੀ ਨੂੰ ਰੰਗੇ ਹੱਥੀ ਫੜ੍ਹ ਲਿਆ ਤੇ ਆਪਣੇ ਸਹੁਰੇ ਘਰ ਚ ਰੌਲਾ ਪਾ ਦਿੱਤਾ. ਦੁਖੀ ਹੋ ਕੇ ਪਤਨੀ ਆਪਣੇ ਪੇਕੇ ਤੁਰ ਗਈ ਤੇ ਮਹੀਨੇ ਮਗਰੋਂ ਵੀ ਪਤੀ ਦੇ ਮੁਆਫੀ ਨਾ ਮੰਗਣ