ਲਧਿਆਣਾ ‘ਚ ਤੂਫਾਨ ਨੇ ਮਚਾਇਆਂ ਕਹਿਰ, ਦੇਖੋ ਤਸਵੀਰਾਂ..!

702
views

ਲਧਿਆਣਾ ‘ਚ ਤੂਫਾਨ ਨੇ ਮਚਾਇਆਂ ਕਹਿਰ, ਦੇਖੋ ਤਸਵੀਰਾਂ..
ਬੁੱਧਵਾਰ ਨੂੰ ਪੰਜਾਬ ਵਿੱਚ ਕਈ ਥਾਂ ਮੀਂਹ ਪਿਆ ਅਤੇ ਹਨੇਰੀ ਵੀ ਝੁੱਲੀ।ਬੁੱਧਵਾਰ ਨੂੰ ਪੰਜਾਬ ਵਿੱਚ ਕਈ ਥਾਂ ਮੀਂਹ ਪਿਆ ਅਤੇ ਹਨੇਰੀ ਵੀ ਝੁੱਲੀ।ਲਾਡੋਵਾਲ ਵਿਚ ਤੇਜ਼ ਹਨ੍ਹੇਰੀ ਕਾਰਨ ਦਿਓਲ ਵਰਕਸ਼ਾਪ ਵਿਚ ਇਮਾਰਤ ਦੇ ਪਿੱਛੇ ਲੱਗੇ ਰੁੱਖ ਆ ਡਿੱਗੇ ਜਿਸ ਕਾਰਨ ਵਰਕਸ਼ਾਪ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਅਤੇ ਵਰਕਸ਼ਾਪ ਵਿਚ ਖੜ੍ਹੀਆਂ ਗੱਡੀਆਂ ਨੂੰ ਵੀ ਨੁਕਸਾਨ ਪੁੱਜਾ। ਨੈਸ਼ਨਲ ਹਾਈਵੇ ‘ਤੇ ਕਰੀਬ ਇਕ ਦਰਜਨ ਤੋਂ ਜ਼ਿਆਦਾ ਦਰਖਤ ਡਿੱਗ ਗਏ। ਲਾਡੋਵਾਲ ਵਿਚ ਸ਼ਮਸ਼ਾਨਘਾਟ ਵਿਚ ਬਣੇ ਸ਼ਿਵ ਮੰਦਰ ਦੀਆਂ ਕੰਧਾਂ ਅਤੇ ਛੱਤ ਅੱਧੀ ਉਡਾ ਕੇ ਲੈ ਗਈ।ਤੇਜ਼ ਹਨ੍ਹੇਰੀ ਕਾਰਨ ਨੈਸ਼ਨਲ ਹਾਈਵੇ ‘ਤੇ ਲੱਗੇ ਵੱਡੇ ਵੱਡੇ ਰੁੱਖ ਟੂੱਟ ਕੇ ਨੈਸ਼ਨਲ ਹਾਈਵੇ ‘ਤੇ ਡਿੱਗ ਗਏ ਜਿਸ ਕਾਰਨ ਲੁਧਿਆਣਾ-ਜਲੰਧਰ ਹਾਈਵੇ ‘ਤੇ ਭਾਰੀ ਜਾਮ ਲਗ ਗਿਆ।