ਰੋਡ ਸ਼ੋਅ ਦੌਰਾਨ ਮਹਿਲਾਂ ਨੇ ਕੀਤਾ ਸਨੀ ਦਿਓਲ ਨੂੰ ‘ਕਿਸ’…!

357
views

ਰੋਡ ਸ਼ੋਅ ਦੌਰਾਨ ਮਹਿਲਾਂ ਨੇ ਕੀਤਾ ਸਨੀ ਦਿਓਲ ਨੂੰ ‘ਕਿਸ’…
ਪੰਜਾਬ ‘ਚ ਲੋਕਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ, ਜਿਸ ਕਾਰਨ ਸਿਆਸੀ ਪਾਰਟੀ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ੳੱਥੇ ਹੀ ਭਾਜਪਾ ਨੇ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਜਿੱਥੇ ਉਹਨਾਂ ਦੇ ਚੋਣ ਪ੍ਰਚਾਰ ਲਈ ਕੀਤੇ ਜਾ ਰਹੇ ਰੋਡ ਵਿੱਚ ਲੋਕਾਂ ਦਾ ਕਾਫੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ੳੱਥੇ ਹੀ ਉਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਹਿਲਾਂ ਉਹਨਾਂ ਨਾਲ ਫੋਟੋ ਖਿਚਾਵਾਉਣ ਦੌਰਾਨ ਉਹਨਾਂ ਦੀ ਗਲ ਤੋਂ ਚੁੰਮ ਲੈਂਦੀ ਹੈ, ਇਹ ਵੀਡੀਓ ਬੁੱਧਵਾਰ ਨੂੰ ਕੀਤੇ ਜਾ ਰਹੇ ਬਟਾਲਾ ਰੋਡ ਸ਼ੋਅ ਦੀ ਹੈ..Video Souce: Punjabi Lok Channel