ਮੋਟਰ ਤੇ ਮਾਰੀ ਗੲੀ ਅੌਰਤ ਦੇ ਕੇਸ ਦੀ ਗੁੱਥੀ ਸੁਲਝੀ, ਹੋੲਿਅਾ ਹੈਰਾਨੀਜਨਕ ਖੁਲਾਸਾ..

120
views

ਮੋਟਰ ਤੇ ਮਾਰੀ ਗੲੀ ਅੌਰਤ ਦੇ ਕੇਸ ਦੀ ਗੁੱਥੀ ਸੁਲਝੀ, ਹੋੲਿਅਾ ਹੈਰਾਨੀਜਨਕ ਖੁਲਾਸਾ..
ਬੀਤੀ ਦਿਨੀਂ ਮਾਛੀਵਾੜਾ ਪਿੰਡ ਸ਼ਤਾਗਬੜ੍ਹ ਵਿੱਖੇ ਖੇਤਾਂ ‘ਚ ੲਿੱਕ ਅੌਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ,ਜਿਸ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਵਿਚ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਅੌਰਤ ਦੇ ਪ੍ਰੇਮੀ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਅਾ ਹੈ, ਅਮਨਦੀਪ ਨੇ ਪੁਲਿਸ ਸਾਹਮਣੇ ਕੲੀ ਖੁਲਾਸੇ ਕੀਤੇ ਤੇ ੳੇੁਸ ਨੇ ਦੱਸਿਅਾ ਕਿ ਸੰਤੋਸ਼ ਕੌਰ ਦੇ ਨਾਲ ੳੁਸ ਦੇ ਕਫੀ ਟਾੲਿਮ ਤੋਂ ਨਜ਼ਾੲਿਜ ਸਬੰਧ ਸੀ, 29 ਤੇ 30 ਸਤੰਬਰ ਦੀ ਰਾਤ ਨੂੰ ਵੀ ਇਹ ਉਸ ਕੋਲ ਸ਼ਤਾਬਗੜ੍ਹ ਵਿਖੇ ਆਈ ਜਿਸ ਨੂੰ ਉਹ ਖੇਤਾਂ ਵਿਚ ਬਣੇ ਕਮਰੇ ‘ਚ ਲੈ ਗਿਆ। ਅਮਨਦੀਪ ਨੇ ਦੱਸਿਅਾ ਕਿ ਕਿ ੳੁਸ ਨੇ ਦੋ ਵਾਰ ਸੰਤੋਸ਼ ਕੌਰ ਨਾਲ ਸਰੀਰਕ ਸਬੰਧ ਬਣਾੲੇ ਜਦੋਂ ੳੁਹ ਤੀਜੀ ਵਾਰ ਸਬੰਧ ਬਣਾੳੁਣ ਲੱਗਾ ਤਾਂ ੳਹਨਾਂ ਵਿੱਚ ਝਗੜਾ ਹੋ ਗਿਅਾ , ਸ਼ਰਾਬ ਦੇ ਨਸ਼ੇ ਵਿਚ ੳੁਸ ਨੇ ਗੁੱਸੇ ਵਿੱਚ ਅਾ ਕੇ ਪ੍ਰੇਮਿਕਾ ਦੇ ਸਿਰ ਤੇ ਲੱਕੜ ਦੇ ਬਾਲੇ ਨਾਲ ਵਾਰ ਕਰ ਦਿੱਤਾ, ਜਿਸ ਤੋਂ ਬਾਅਦ ੳੁਹ ਮੌਕੇ ਤੋਂ ਫਰਾਰ ਹੋ ਗਿਅਾ ਤੇ ਪ੍ਰੇਮਿਕਾ ਦੀ ਮੌਤ ਹੋ ਗੲੀ,ਪੁਲਸ ਵਲੋਂ ਮੁਲਜ਼ਮ ਅਮਨਦੀਪ ਸਿੰਘ ਵਲੋਂ ਵਰਤਿਆ ਮੋਟਰਸਾਈਕਲ, ਮ੍ਰਿਤਕ ਸੰਤੋਸ਼ ਕੌਰ ਦਾ ਆਧਾਰ ਕਾਰਡ, ਵੋਟਰ ਕਾਰਡ, ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ। ਅੱਜ ਪੁਲਿਸ ਵਲੋਂ ਮੁਲਜ਼ਮ ਅਮਨਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।