ਮੋਗਾ ਦਾ ਨੌਜਵਾਨ ਲਗਾਤਾਰ ਤੀਜੀ ਵਾਰ ਨਾਂਅ ਦਰਜ ਕਰਵਾਉਣ ਵਾਲਾ ਪਹਿਲਾ ਪੰਜਾਬੀ ਬਣਿਆ

133
views

ਮੋਗਾ ਦਾ ਨੌਜਵਾਨ ਲਗਾਤਾਰ ਤੀਜੀ ਵਾਰ ਨਾਂਅ ਦਰਜ ਕਰਵਾਉਣ ਵਾਲਾ ਪਹਿਲਾ ਪੰਜਾਬੀ ਬਣਿਆ
ਕਹਿੰਦੇ ਹਨ ਕਿ ਪੰਜਾਬੀ ਜਿੱਥੇ ਵੀ ਜਾਦੇਂ ਨੇ ਉਹ ਆਪਣੀ ਮਿਹਨਤ ਤੇ ਲਗਨ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਹਨ, ੳਵੇਂ ਹੀ ਮੋਗਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਗਿਨਿਜ਼ ਬੁੱਕ ਆਫ ਵਰਲਡ ‘ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਉਹਨਾਂ ਨੇ ਟੁੱਥ ਬਰੱਸ਼ ‘ਤੇ 1:08.15 ਮਿਨਟ ਤੱਕ ਬਾਸਕੇਟਬਾਲ ਘੁਮਾ ਕੇ ਇਹ ਰਿਕਾਰਡ ਬਣਾਇਆ। ਤਹਾਨੂੰ ਦੱਸ ਦਇਏ ਕਿ ਸੰਦੀਪ ਉਂਝ ਕੈਨੇਡਾ ‘ਚ ਕੰਮ ਕਰਦਾ ਹੈ। ਜੋ ਕਿ ਮੋਗਾ ਦੇ ਜਿਲ੍ਹੇ ਦੇ ਪਿੰਡ ਬੱਡੂਵਾਲ ਦਾ ਰਹਿਣ ਵਾਲਾ ਹੈ। ਦੱਸ ਦਾਇਏ ਕਿ ਪਹਿਲਾਂ ਥਾਨੇਸ਼ਵਰ ਗੁਰਗਈ ਨੇ 1.04:03 ਮਿਨਟ ਤੱਕ ਬਾਸਕੇਟਬਾਲ ਘੁਮਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਟੂਥਬਰੱਸ਼ ‘ਤੇ 1:08.15 ਮਿੰਟ ਤੱਕ ਬਾਸਕੇਟ ਬਾਲ ਘੁੰਮਾ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਲਗਾਤਾਰ ਤੀਜੀ ਵਾਰ ਨਾਂਅ ਦਰਜ ਕਰਵਾਉਣ ਵਾਲਾ ਸੰਦੀਪ ਸਿੰਘ ਕੈਲਾ ਦੁਨੀਆਂ ਦਾ ਪਹਿਲਾ ਪੰਜਾਬੀ ਬਣ ਗਿਆ ਹੈ । ਸੰਦੀਪ ਨੇ ੨੦੦੪ ‘ਚ ਵਾਲੀਵੱਲ ਖੇਡਣਾ ਸ਼ੂਰ ਕੀਤਾ ਸੀ