ਮਾਂ ਨੇ ਕਿਡਨੀ ਦੇਣ ਤੋਂ ਕੀਤਾ ੲਿੰਨਕਾਰ ਤਾਂ ਸੱਸ ਨੇ ਕਿਡਨੀ ਦੇ ਕੇ ਬਚਾੲੀ ਨੂੰਹ ਦੀ ਜਾਨ,

112
views

ਸੱਸ ਤੇ ਨੂੰਹ ਦਾ ਰਿਸ਼ਤਾ ੲਿੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿੱਥੇ ਕਿ ਜਿਅਾਦਾਤਰ ਤਹਾਨੂੰ ਨੋਕ ਝੋਕ ਹੀ ਨਜ਼ਰ ਅਾੳੁਂਦੀ ਰਹਿੰਦੀ ਹੈ, ਪਰ ਅੱਜ ੲਿੱਕ ਸੱਸ ਨੇ ਅਜਿਹਾ ਕੰਮ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਸ਼ਲਾਂਗਯੋਗ ਹੈ, ਜਾਣਕਾਰੀ ਅਨੁਸਾਰ ਰਾਜਸਥਾਨ ਦੀ ਪੱਛਮੀ ਸਰਹੱਦ ‘ਤੇ ਸਥਿਤ ਬਾੜਮੇਰ ਜ਼ਿਲੇ ੲਿੱਕ ਸੱਸ ਨੇ ਅਾਪਣੀ ਨੂੰਹ ਨੂੰ ਅਾਪਣੀ ਕਿਡਨੀ ਦੇ ਕੇ ਜਾਨ ਬਚਾੲੀ, ਮਾਮਲਾ ਬਾਡਮੇਰ ਦੇ ਗਾਂਧੀਨਗਰ ਨਿਵਾਸੀ ਸੋਨੀਕਾ ਨਾਲ ਸਬੰਧਤ ਹੈ।ਸੋਨੀਕਾ ਦੀਆਂ ਦੋਨਂ ਕਿਡਨੀਆਂ ਖਰਾਬ ਹੋਣ ਕਾਰਨ ਡਾਕਟਰ ਨੇ ਨੇ ਕਿਡਨੀ ਰੀਪਲੇਸਮੈਂਟ ਲਈ ਕਿਹਾ ਸੀ।ਜਦੋਂ ੳੁਸ ਨੂੰ ਕੋੲੀ ਕਿਡਨੀ ਦੇਣ ਲੲੀ ਨਹੀ ਮੰਨਿਅਾ ਤਾਂ ੳੁਸ ਨੇ ਅਾਪਣੀ ਮਾਂ ਨੂੰ ਕਿਹਾ ਕਿਡਨੀ ਦੇਣ ਲੲੀ ਕਿਹਾ ਪਰ ੳੁਸ ਦੀ ਮਾਂ ਨੇ ਮਨ੍ਹਾਂ ਕਰ ਦਿੱਤਾ, ਜਿਸ ਕਾਰਨ ਸੋਨਿਕਾ ਬਹੁਤ ਪ੍ਰੇਸ਼ਾਨ ਹੋ ਗੲੀ, ੳੁਸ ਦੀ ਸੱਸ ਨੇ ੳੁਸ ਨੂੰ ਕਿਹਾ ਕਿ ਬੇਟੀ ਚਿੰਤਾ ਨਾ ਕਰ ਮੈਂ ਹਾਲੇ ਜਿਉਂਦੀ ਹਾਂ, ਮੈਂ ਤੈਨੂੰ ਆਪਣੀ ਕਿਡਨੀ ਦੇਵਾਂਗੀ। ਸੋਨਿਕਾ ਨੂੰ ਆਪਣੀ ਸੱਸ ਦੀ ਗੱਲ ਉੱਤੇ ਵਿਸ਼ਵਾਸ ਨਾ ਹੋਇਆ। ਡਾਕਟਰੀ ਜਾਂਚ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ 60 ਸਾਲਾ ਸਾਸ ਗੂਨੀ ਦੇਵੀ ਦਾ ਖੂਨ ਸੋਨੀਕਾ ਨਾਲ ਵੀ ਮਿਲਦਾ ਹੈ।

ਬਸ ਇਹ ਹੀ ਨਹੀਂ ਸਭ ਕੁਝ ਠੀਕ ਸੀ। 13 ਸਤੰਬਰ ਨੂੰ ਗੇਨੀ ਦੇਵੀ ਦੀ ਕਿਡਨੀ ਸੋਨਿਕਾ ਨੂੰ ਟ੍ਰਾਂਸਪਲਾਂਟ ਦਿੱਲੀ ਵਿੱਚ ਅਪੋਲੋ ਹਸਪਤਾਲ ਵਿੱਚ ਕਰ ਦਿੱਤੀ ਗਈ ਸੋਨਿਅਾ ਸੱਸ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਹ ਵੀ ਸੱਤ ਜਨਮਾਂ ਤੱਕ ਇਸੇ ਸੱਸ ਦਾ ਸਾਥ ਮੰਗਣ ਦੀ ਪ੍ਰਾਰਥਨਾ ਕਰ ਰਹੀ ਹੈ।