ਮਾਂ ਦੇ ਕਾਤਲਾਂ ਨੂੰ ਨਾ ਫੜਨ ਤੇ ਫੌਜੀ ਨੇ ਦਿੱਤੀ ਪੁਲਿਸ ਵਾਲੇ ਨੂੰ ਧਮਕੀ, ਵੀਡਿਓ

189
views

ਮਾਂ ਦੇ ਕਾਤਲਾਂ ਨੂੰ ਨਾ ਫੜਨ ਤੇ ਫੌਜੀ ਨੇ ਦਿੱਤੀ ਪੁਲਿਸ ਵਾਲੇ ਨੂੰ ਧਮਕੀ, ਵੀਡਿਓ
ਸੋਸ਼ਲ ਮੀਡਿਅਾ ਤੇ ੲਿੱਕ ਵੀਡੀਓ ਬਹੁਤ ਵਾੲਿਰਲ ਹੋ ਰਹੀ ਹੈ,ਜਿਸ ਵਿੱਚ ੲਿੱਕ ਫੌਜੀ ੲਿਨਸਾਫ ਮੰਗ ਰਿਹਾ ਹੈ, ੳੁਸ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਬਾਗੀ ਹੋਣ ਤੇ ਸਬੰਧਤ ਪੁਲਿਸ ਅਧਿਕਾਰੀ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਮੇਰੇ ਸਾਹਮਣੇ ਮੇਰੀ ਮਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਸਾਡਾ ਘਰ ਤੋੜ ਦਿੱਤਾ ਗਿਆ।ਮੇਰਾ ਪਿਤਾ ਪੁਲਿਸ ਥਾਣੇ ਦੇ ਚੱਕਰ ਕੱਟ ਕੱਟ ਕੇ ਥੱਕ ਗਿਆ ਹੈ, ਪਰ ਇਨਸਾਫ ਨਹੀਂ ਮਿਲਿਆ।ਪੁਲਿਸ ਨੇ ਫ਼ਿਰੋਜ਼ਪੁਰ ਛਾਉਣੀ ਵਿਚ ਮੁਕੱਦਮਾ ਨੰਬਰ 105 ਤਾਂ ਦਰਜ ਕਰ ਲਿਆ ਪਰ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹ ਫੌਜੀ ਪੁਲਿਸ ਉਤੇ ਧਮਕਾਉਣ ਦਾ ਦੋਸ਼ ਵੀ ਲਾਇਆ ਹੈ। ਉਹ ਪ੍ਰਧਾਨ ਮੰਤਰੀ ਨੂੰ ਆਖ ਰਿਹਾ ਹੈ ਕਿ ਤੁਸੀਂ ਆਖਦੇ ਹੋ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਭਰਾਵਾਂ ਨੂੰ ਇੱਜ਼ਤ ਦਿਓ, ਪਰ ਕੀ ਸਾਨੂੰ ਇਹ ਇੱਜ਼ਤ ਮਿਲ ਰਹੀ ਹੈ। ਮੇਰੀ ਮਾਂ ਮੇਰੀਆਂ ਅੱਖਾਂ ਸਾਹਮਣੇ ਮਾਰ ਦਿੱਤੀ ਗਈ

ਪਰ ਪੁਲਿਸ ਦੋਸ਼ੀਆਂ ਉਤੇ ਕਾਰਵਾਈ ਕਰਨ ਦੀ ਥਾਂ ਉਲਟਾ ਉਨ੍ਹਾਂ ਨੂੰ ਧਮਕਾ ਰਹੀ ਹੈ। ੲਿਹ ਫੌਜੀ ਬ੍ਰਹਮਾ ਬਾਰਡਰ ਮਨੀਪੁਰ ਵਿਚ ਤਾਇਨਾਤ ਫ਼ਿਰੋਜ਼ਪੁਰ ਦੇ ਰਹਿਣ ਵਾਲਾ ਹੈ, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ ਤਾਜਾ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਜਰੂਰ ਕਰੋ