ਮਰ ਕੇ ਜਿੰਦਾ ਹੋੲੀ ਅੌਰਤ ਨੇ ਕੀਤੇ ਹੈਰਾਨਿਜਨਕ ਖੁਲਾਸੇ…!

564
views

ਮਰ ਕੇ ਜਿੰਦਾ ਹੋੲੀ ਅੌਰਤ ਨੇ ਕੀਤੇ ਹੈਰਾਨਿਜਨਕ ਖੁਲਾਸੇ
ਤੁਸੀ ਅਕਸਰ ਯਮਰਾਜ ਬਾਰੇ ਸੁਣਿਅਾ ਹੋਵੇਗਾ, ਤੇ ਲੋਕੀੰ ਵੀ ਕਹਿੰਦੇ ਹਨ ਕਿ ੲਿਨਸਾਨ ਮਾਰ ਕੇ ਸਵਰਗ ਜਾਂ ਨਰਕ ‘ਚ ਜਾਦਾਂ ਹੈ, ਪਰ ਅੱਜ ਜੋ ਮਾਮਲਾ ਸਾਡੇ ਸਾਹਮਣੇ ਅਾੲਿਅਾ ਹੈ,ੳੁਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾੳੁਗੇ, ਮਾਮਲਾ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਦਾ ਹੈ ਜਿੱਥੇ ਕਿ ੲਿੱਕ 45 ਸਾਲਾ ਅੌਰਤ ਅੌਰਤ ਬੀਰੋ ਦੇਵੀ ਜੋ ਕਿ ਸ਼ੂਗਰ ਦੀ ਮਰੀਜ਼ ਸੀ, ਬੀਤੀ ਸੋਮਵਾਰ ਨੂੰ ਦੇਰ ਰਾਤ ਨੂੰ ਅਚਾਨਕ ਸਾਹ ਰੁੱਕ ਗਿਆ। ਪਰਿਵਾਰ ਵਾਲੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਗਏ, ਜਿੱਥੇ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਨੇ ਉਨ੍ਹਾਂ ਨੂੰ ਕਹਿ ਦਿੱਤਾ, ‘ਸ਼ੀ ਇਜ਼ ਨੋ ਮੋਰ ਇਨ੍ਹਾਂ ਨੂੰ ਵਾਪਸ ਲੈ ਜਾਓ।’ਇਸ ਤੋਂ ਬਾਅਦ ਪਰਿਵਾਰਕ ਮੈਂਬਰ ਬੀਰੋ ਦੇਵੀ ਨੂੰ ਘਰ ਲੈ ਆਏ ਅਤੇ ਮੰਗਲਵਾਰ ਸਵੇਰ ਨੂੰ ਅੰਤਿਮ ਸਸਕਾਰ ਦੀਆਂ ਤਿਆਰੀਆਂ ਵਿਚ ਲੱਗ ਗਏ। ਪਰ ਜਦੋਂ ਬੀਰੋ ਦੇਵੀ ਦੇ ੲਿੱਕ ਰਿਸ਼ਤੇਦਾਰ ਨੇ ਰੌਦੇ ਹੋੲੇ ਬੀਰੋ ਦੀ ਛੱਤੀ ਤੇ ਅਾਪਣਾ ਹੱਥ ਮਾਰਿਅਾ ਤਾਂ ੳੁਹ ਸਾਹ ਲੈਣ ਲੱਗ ਪੲੀ, ੲਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਰਹੇ ਤੇ ੳੁਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਹੈ ਜਿੱਥੇ ੳੁਸਦਾ ੲਿਲਾਜ ਚੱਲ ਰਿਹਾ ਹੈ, ਜਦੋਂ ਬੀਰੋ ਤੋਂ ਪੁੱਛ-ਗਿੱਛ ਕੀਤੀ ਤਾਂ ੳੁਸ ਨੇ ਦੱਸਿਅਾ ‘ਮੈਂ ਸਵਰਗ ਘੁੰਮ ਕੇ ਆ ਗਈ ਹਾਂ,ਮੈਨੂੰ ਗਲਤੀ ਨਾਲ ਲੈ ਗਏ ਸੀ, ਪਰ ਜਾਣਾ ਸੀ ਗੁਆਂਢ ਦੀ ਔਰਤ ਨੂੰ, ਬਾਅਦ ਵਿੱਚ ਸੱਚੀ ਪਤਾ ਲੱਗਿਅਾ ਕਿ ਦੂਜੇ ਮੁਹੱਲੇ ‘ਚ ਸੱਚੀ ਅੌਰਤ ਦੀ ਮੌਤ ਹੋੲੀ ਹੈ