ਮਰੀ ਹੋੲੀ ਪਤਨੀ ਨਾਲ 6 ਦਿਨ ਕੀਤਾ ਪਤੀ ਨੇ ਅਜਿਹਾ ਕੰਮ ਸਾਰੇ ਰਹਿ ਗੲੇ ਹੈਰਾਨ ..!

377
views

ਤੁਸੀ ਅੱਜ ਤੱਕ ਬਹੁਤ ਅਜੀਬੋ ਗਰੀਬ ਘਟਨਾਵਾਂ ਦੇਖੀਅਾਂ ਹੋਣ ਗੲਿਅਾਂ, ਪਰ ਅੱਜ ਜੋ ਘਟਨਾ ਤੁਹਾਨੂੰ ਦੱਸਣ ਜਾ ਰਹੇਹਾਂ ੳੁਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਓੁਗੇ, ੲਿੰਗਲੈਡ ਦੀ ਰਾਜਧਾਨੀ ਲੰਦਨ ਦੇ ੲਿੱਕ ਵਿਅਕਤੀ ਰਸੇਲ ਡੇਵਿਸਨ ਨੇ ਅਜਿਹੀ ਹਰਕਤ ਕੀਤੀ ਜਿਸ ਨੂੰ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾੳੁਗੇ।ਜਾਣਕਾਰੀ ਅਨੁਸਾਰ ੳੁਸ ਦੀ ਪਤਨੀ ਵੇਂਡੀ ਡੇਵਿਸਨ ਪਿਛਲੇ 10 ਸਾਲਾਂ ਤੋਂ ਸਰਵਾਇਕਲ ਕੈਂਸਰ ਨਾਲ ਜੂਝ ਰਹੀ ਸੀ ਅਤੇ 6 ਦਿਨ ਪਹਿਲਾਂ ਉਸਦੀ ਮੌਤ ਹੋ ਗਈ,  ਜਿਸ ਤੋਂ ਮਗਰੋਂ ੳੁਹਨਾਂ ਦੇ ਰਿਸ਼ਤੇਦਾਰਾਂ ਨੇ ਸੰਸਕਾਰ ਕਰਨ ਲੲੀ ਕਿਹਾ ਪਰ ੳੁਸ ਨੇ ਮਨ੍ਹਾ ਕਰ ਦਿੱਤਾ, ਜਦੋਂ ੳੁਸ ਤੋਂ ੲਿਸ ਦਾ ਕਾਰਨ ਪੁੱਛਿਅਾ ਤਾਂ ੳੁਸ ਨੇ ਕਿਹਾ ਕਿ ਮੈਂ ਅਾਪਣੀ ਪਤਨੀ ਨੂੰ ਬਹੁਤ ਪਿਅਾਰ ਕਰਦਾ ਹਾਂ ਤੇ ਮੈਂ ੳੁਸ ਨਾਲ ਰਹਿਣਾ ਚੁਹੰਦਾ ਹਾਂ, ਜਿਸ ਕਾਰਨ ੳੁਸ ਦੇ ਪਰਿਵਾਰ ਵਾਲੇ ਵੀ ੲਿਸ ਗੱਲ ਲੲੀ ਮਨ ਗੲੇ ਤੇ ੳੁਹਨਾਂ ਨੇ ਰਸੇਲ ਦੀ ਜਿੱਦ ਕਾਰਨ ੳੁਸ ਦੀ ਪਤਨੀ ਦੇ ਮਰੇ ਹੋੲੇ ਸ਼ਰੀਰ ਨੂੰ ਨਹਾ ਕੇ ੳੁਸ ਦੇ ਬੈਡਰੂਮ ਵਿੱਚ ਰੱਖ ਦਿੱਤਾ, ਜਿੱਥੇ ਰੇਸਲ 6 ਦਿਨ ਤੱਕ ਆਪਣੀ ਪਤਨੀ ਨਾਲ ਸੌਂਦਾ ਰਿਹਾ ਰਸੇਲ ਦਾ ਕਹਿਣਾ ਹੈ ਕਿ ਉਸਨੇ ਆਪਣੀ ਪਤਨੀ ਗੱਲ ਵੀ ਕੀਤੀ ਸੀ ।ਹਾਲਾਂਕਿ ਬਾਅਦ ਵਿੱਚ ਉਸ ਦਾ ਢੰਗ ਦੇ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ ਅਤੇ ਦਫਨਾ ਦਿੱਤਾ ਗਿਆ । ਰਸੇਲ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਵੀ ਇਹੀ ਚਾਹੁੰਦੀ ਸੀ ਕਿ ਉਹ ਆਪਣੀ ਆਖਰੀ ਸਾਹ ਆਪਣੇ ਘਰ ਵਿੱਚ ਹੀ ਲਵੇ, ਰਸੇਲ ਦੀ ੲਿਸ ਘਟਨਾਂ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ