ਭਾਰਤ ਮਹਾਨ ਜਿੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਨਵ-ਜੰਮੇ ਬੱਚੇ ਨੂੰ ਚੂਹਿਆਂ ਨੇ ਟੁੱਕ-ਟੁੱਕ ਮਾਰ ਦਿੱਤਾ,

289
views

ਭਾਰਤ ਮਹਾਨ ਜਿੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਨਵ-ਜੰਮੇ ਬੱਚੇ ਨੂੰ ਚੂਹਿਆਂ ਨੇ ਟੁੱਕ-ਟੁੱਕ ਮਾਰ ਦਿੱਤਾ, ਇਸ ਬੱਚੇ ਦੀ ਮੌਤ ਆਈ.ਸੀ.ਯੂ ਵਿੱਚ ਚੂਹਿਆਂ ਦੇ ਟੁੱਕਣ ਕਰਕੇ ਹੋਈ, ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਆਈ ਸੀ ਯੂ ਵਿੱਚ ਚੂਹੇ! ਮੰਦਰ ਗੁਰੂਦਵਾਰੇ ਮਸਜਿਦਾਂ ਚਰਚਾਂ ਤੇ ਇਹਨਾਂ ਦੀਆਂ ਭਰੀਆਂ ਗੋਲਕਾਂ ਗੂੰਬਦਾਂ ਕੰਧਾਂ ਤੇ ਚੜੀਆ ਸੋਨਾ ਹੋਣ ਦੇ ਬਾਵਜੂਦ ਵੀ ਜੇਕਰ ਸਾਡਾ ਇਹ ਹਾਲ ਹੈਤਾਂ ਲੱਖ ਲੱਖ ਲਾਹਣਤਾ ਸਾਡੇ ਸਾਰੇ ਦੇ ਸਾਰੇ ਲੋਕਾਂ ਦੇ ਜਿਹੜੇ ਇੱਥੇ ਬੇਸ਼ਰਮੀ ਨਾਲ ਰਹਿ ਰਹੇ ਹਾਂਬਥੇਰੇ ਇਸ ਘਟਨਾਂ ਦੇ ਕਾਰਨ ਲੱਭ ਕੇ ਚਿੰਤਨ ਨਹੀ ਕਰਨਗੇ ਬਲਕਿ ਖਚਰੇ ਜਿਹੇ ਬਣ ਇਸ ਬੱਚੇ ਜਾਂ ਮਾਂ ਬਾਪ ਦੇ ਕਰਮਾਂ ਦਾ ਫਲ ਜਾਂ ਰੱਬ ਦੀ ਰਜਾ ਦੱਸ ਚੁੱਪ ਵੱਟ ਜਾਣਗੇ। ਭਾਰਤ ਮਹਾਨ ਜਿੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਨਵ-ਜੰਮੇ ਬੱਚੇ ਨੂੰ ਚੂਹਿਆਂ ਨੇ ਟੁੱਕ-ਟੁੱਕ ਮਾਰ ਦਿੱਤਾ ‘ਤੇ ਦੂਜੇ ਪਾਸੇ ਲੋਹੇ ‘ਤੇ 3000 ਕਰੋੜ ਰੁਪਿਆ ਫੂਕ ਕੇ ਸਾਨੂੰ ਮਾਣ ਕਰਨ ਨੂੰ ਕਿਹਾ ਜਾ ਰਿਹਾ ਹੈ! ਇਹ ਤਸਵੀਰ ਬਿਹਾਰ ਦੇ ਦਰਭੰਗਾ ਮੈਡੀਕਲ ਕਾਲਜ ਦੀ ਹੈ ਜਿਸ ਵਿੱਚ ਇੱਕ ਮਾਂ ਨੇ ਆਪਣੀ ਬੁੱਕਲ ਵਿੱਚ ਆਪਣੇ ਨੌਂ ਦਿਨਾਂ ਦੇ ਮ੍ਰਿਤ ਬੱਚੇ ਨੂੰ ਚੁੱਕਿਆ ਹੋਇਆ ਹੈ | ਇਸ ਬੱਚੇ ਦੀ ਮੌਤ ਆਈ.ਸੀ.ਯੂ ਵਿੱਚ ਚੂਹਿਆਂ ਦੇ ਟੁੱਕਣ ਕਰਕੇ ਹੋਈ | ਭਾਰਤ ਮਹਾਨ ਜਿੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਨਵ-ਜੰਮੇ ਬੱਚੇ ਨੂੰ ਚੂਹਿਆਂ ਨੇ ਟੁੱਕ-ਟੁੱਕ ਮਾਰ ਦਿੱਤਾ, ਅਜਿਹੀ ਮੰਦਭਾਗੀ ਘਟਨਾਂ ਤੋਂ ਪ੍ਰਸ਼ਾਸਨ ਨੂੰ ਧਿਅਾਨ ਦੇਣ ਚਾਹੀਦਾ ਹੈ ਕਿ ਅਜਿਹੀਅਾਂ ਵਾਰਦਾਤਾਂ ਤੋਂ ਸੰਚੋਕਿਅਾਂ ਜਾਵੇ