ਭਾਰਤ ਤੋਂ ਸਾੲਿਕਲ ਤੇ ਨਿਕਲਿਅਾ ਸੀ ੲਿਹ ਨੌਜਵਾਨ ਪੁੱਜ ਅਮਰੀਕਾ..

224
views

ਭਾਰਤ ਤੋਂ ਸਾੲਿਕਲ ਤੇ ਨਿਕਲਿਅਾ ਸੀ ੲਿਹ ਨੌਜਵਾਨ ਪੁੱਜ ਅਮਰੀਕਾ..
ਕਹਿੰਦੇ ਹਨ ਕਿ ਜੇਕਰ ੲਿਨਸਾਨ ਦੇ ਮਨ ਵਿੱਚ ਕੁਝ ਕਰਨ ਦਾ ਹਿੰਮਤ ਹੋਵੇ ਤਾਂ ੳੁਸ ਨੂੰ ਕਾਮਜਾਬੀ ਜਰੂਰ ਮਿਲਦੀ ਹੈ ਅਜਿਹੀ ੲਿੱਕ ਵੀਡਿਓ ਸਾਡੇ ਸਾਹਮਣੇ ਅਾੲੀ ਹੈ ਜਿਸ ਵਿੱਚ ੲਿੱਕ ਨੌਜਵਾਨ ੲਿਸ ਬਾਰੇ ਦੱਸ ਰਿਹਾ ਹੈ ਕਿ ੳੁਹ ਕਿਵੇਂ ਸਾੲਿਕਲ ਤੇ ਭਾਰਤ ਤੋਂ ਚੱਲ ਕੇ ਅਮਰੀਕਾ ਪੁੱਜਾ, ਜਿਸ ਤੋਂ ਦੋ ਸਿੱਖ ਵੀਰ ਪੁੱਛ ਰਹੇ ਹਨ ਕਿ ਕਿਵੇਂ ੳੇੁਹ ਵਰਲਡ ਟੂਰ ਤੇ ਨਿੱਕਲੇ, ੳੁਸ ਸ਼ਖਸ ਨੇ ਦੱਸਿਅਾ ਕਿ ਨਾਗਪੁਰ ਤੋਂ ੧੭ ਦੇਸ਼ ‘ਚੋ ਹੁੰਦਾ ਹੋੲੇ ਅਮਰੀਕਾ ਪਹੁੰਚਿਅਾ ੲਿੰਨਾ ਹੀ ਨਹੀ ੳੁਹਨਾਂ ਨੇ ਦੱਸਿਅਾ ਕਿ ਭਾਰਤੀ ਪਾਸਪੋਰਟ ਦੇ ਕਾਰਨ ੳੁਹਨਾਂ ਨੂੰ ਕੲੀ ਅੌਕੜਾ ਦਾ ਸਾਹਮਣਾ ਕਾਰਨ ਪਿਅਾ ਤੇ ੳੁਹਨਾਂ ਦਾ ਅਮਰੀਕਾ ਦਾ ਵੀਜ਼ਾ ਰਿਫਿਜੂ ਵੀ ਹੋੲਿਅਾਪਰ ੳੁਹਨਾਂ ਨੇ ਹੌਸਲਾ ਨਹੀ ਛੱਡਿਅਾ ੳੁਹਨਾਂ ਨੇ ਜਦੋਂ ਮੁੜ ਅਪਾਲੀ ਕੀਤਾ ਤਾਂ ੳੁਹਨਾਂ ਨੂੰ ੧੦ ਸਾਲ ਦਾ ਵੀਜ਼ਾ ਮਿਲਿਅਾ, ਨੌਜਵਾਨ ਨੇ ਦੱਸਿਅਾ ਕਿ ੳੁਸ ਬਹੁਤ ਸਾਰਿਅਾਂ ਮੁਸ਼ਕਿਲਾਂ ਦਾ ਸਾਹਮਣਾ ਕਾਰਨ ਪੈਂਦਾ ਸੀ ਪਰ ੳੁਸ ਨੇ ਹਿਮੰਤ ਨਹੀ ਹਾਰੀ ਨੌਜਵਾਨ ਨੇ ਦੱਸਿਅਾ ਕਿ ੳੁਸ ਕੋਲੋ ਜਿੰਨੀ ਵੀ ਪੈਸੇ ਸੀ ੳੁਸ ਨੇ ਖਰਚ ਲੈ ਤੇ ੳੁਸ ਦੀ ਮਦਦ ਕਿਸੇ ਨੇ ਵੀ ਨਹੀ ਕੀਤੀ, ਤੇ ੳੁਹ ਅਮਰੀਕਾ ਵਿੱਚ ੲਿੱਕ ਰੈਸਟੋਡੈਂਟ ਵਿੱਚ ਕੰਮ ਕਰਕੇ ਪੈਸੇ ੲਿੱਕਠੇ ਕਰਕੇ ਅਾਪਣੇ ਟੂਰ ਨੂੰ ਅੱਗੇ ਵਧਾੳੇੁਣ ਦੀ ਸੋਚ ਰਿਹਾ ਹੈ ਹੁਣ ਤੁੱਕ ਤੁਸੀ ਵਰਡ ਟੂਰ ਕਾਰਾਂ ਤੇ ਮੋਟਰਸਾੲਿਕਲਾਂ ਤੇ ਸੁਣਿਅਾ ਹੋਵੇਗਾ

ਪਰ ਭਾਰਤ ਦੇ ੲਿੱਕ ਵਿਅਕਤੀ ਨੇ ਸਾੲਿਕਲ ਤੇ ਵਰਡਲ ਟੂਰ ਲਾੳੁਣ ਦਾ ਸੋਚਿਅਾ ਸਲਾਮ ਇਹ ਬੰਦਾ ਅਕਤੂਬਰ 2016 ਵਿੱਚ ਘਰੋ (ਭਾਰਤ) ਚੋ ਸਾਈਕਲ ਤੇ ਵਿਸ਼ਵ ਯਾਤਰਾ ਤੇ ਵਿਸ਼ਵ ਚ ਸ਼ਾਂਤੀ ਦੇ ਪਰਚਾਰ ਲਈ ਨਿਕਲਿਆ ਸੀ ਏਸ਼ੀਆ ਤੋਂ ਹੁੰਦਾ ਹੋਇਆ ਹੁਣ ਪਹੁੰਚ ਗਿਆ ਅਮੇਰਿਕਾ ਬਾਕੀ ਅੱਗੇ ਕੀ ਪਲਾਨ ਆਪ ਸੁਣ ਲਓ 28000 ਕਿਲੋਮੀਟਰ ਤੋਂ ਉਪਰ ਦਾ ਸਫ਼ਰ ਕਰ ਚੁੱਕਾ ।