ਭਜਨ ਗਾੳੁਣ ਵਾਲੇ ਅਨੂਪ ਜਲੋਟਾ ਅਾਪਣੀ ਪ੍ਰੇਮਿਕਾ ਜਸਲੀਨ ਦੇ ਰਿਸ਼ਤੇ ਦਾ ਦੱਸਿਅਾ ਸੱਚ..?

329
views

ਹਲ ਹੀ ਵਿੱਚ ਕੁਝ ਤਸਵੀਰਾਂ ਸ਼ੋਸਲ ਮੀਡਿਅਾਂ ਤੇ ਬਹੁਤ ਵਾੲਿਰਲ ਹੋ ਰਹੀਅਾਂ ਹਨ, ਜਿਹਨਾਂ ਤੇ ਬਹੁਤ ਲੋਕੀ ਟਿੱਪਣੀ ਕਰ ਰਹੇ ਹਨ, ਦਰਸਲ ੲਿਹ ਤਸਵੀਰਾਂ ਭਜਨ ਗਾਇਕ ਅਨੂਪ ਜਲੋਟਾ ਤੇ ਜਸਲੀਨ ਮਥਾਰੂ ਦੀ ਹਨ, ਜੋ ਕਿ ਬਿੱਗ ਬੌਸ ਸੀਜ਼ਨ 12′ ਵਿੱਚ ਹਨ। ਇਸ ਜੋੜੀ ਦੇ ‘ਬਿੱਗ ਬੌਸ’ ‘ਚ ਆਉਣ ਤੋਂ ਬਾਅਦ ਤਹਿਲਕਾ ਮਚਿਆ ਹੋਇਆ ਹੈ ਇਸ ਦੇ ਨਾਲ ਹੀ ਇਕ ਭਜਨ ਗਾਉਣ ਵਾਲੇ ਦੀ ਇੰਨੀ ਹੌਟ ਗਰਲਫ੍ਰੈਂਡ ਨੂੰ ਦੇਖ ਕੇ ਸਾਰੇ ਹੈਰਾਨ ਹਨਜਸਲੀਨ ਘਰ ਵਿੱਚ ੲਿਹ ਕਹਿ ਕੇ ਪਹੁੰਚੀ ਹੈ ਕਿ ਉਹ ਅਨੂਪ ਜਲੋਟਾ ਨੂੰ ਡੇਟ ਕਰ ਰਹੀ ਹੈ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੀ ਇਸ ਗੱਲ ਨੂੰ ਜਾਣ ਕੇ ਕਾਫੀ ਹੈਰਾਨ ਹਨ। ੳੁਹਨਾਂ ਦੇ ਪਿਤਾ ਨੇ ਕਿਹਾ ਕਿ ਇਹ ਖਬਰ ਮੇਰੇ ਤੇ ਪੂਰੇ ਪਰਿਵਾਰ ਲਈ ਕਾਫੀ ਹੈਰਾਨੀਜਨਕ ਹੈ। ਉਨ੍ਹਾਂ ਨੇ ਅੱਗੇ ਕਿਹਾ, ”ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੀਆਂ ਖਬਰਾਂ ਦੇਖ ਕੇ ਮੈਂ ਪਰੇਸ਼ਾਨ ਨਹੀਂ ਹੋਇਆ। ਉਹ ਇਕ ਟ੍ਰੇਂਡ ਸਿੰਗਰ ਹੈ।। ਇਹ ਖਬਰ ਸੁਣ ਕੇ ਸਾਨੂੰ ਝੱਟਕਾ ਜ਼ਰੂਰ ਲੱਗਾ ਸੀ। ਮੈਂ ਉਸ ਸਮੇਂ ਤੱਕ ਇਸ ਬਾਰੇ ਕੁਝ ਨਹੀਂ ਕਹਾਂਗਾ, ਜਦੋਂ ਤੱਕ ਮੈਂ ਜਸਲੀਨ ਨੂੰ ਮਿਲ ਨਹੀਂ ਲੈਂਦਾ।ਉਹ ਹੁਣ ‘ਬਿੱਗ ਬੌਸ’ ਦੇ ਘਰ ‘ਚ ਹੈ। ਮੈਂ ਚਾਹੁੰਦਾ ਹਾਂ ਕਿ ਉਹ ਪਾਜ਼ੀਟਿਵ ਰਹੇ ਅਤੇ ਜੇਤੂ ਬਣ ਕੇ ਵਾਪਸ ਆਏ। ਸ਼ੋਅ ‘ਚ ਕਾਫੀ ਅਜਿਹੇ ਮੁਕਾਬਲੇਬਾਜ਼ ਹਨ, ਜਿਨ੍ਹਾਂ ਦਾ ਅਤੀਤ ਵਿਵਾਦਿਤ ਰਿਹਾ ਹੈ। ਮੇਰੀ ਬੇਟੀ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਮੈਂ ਉਸ ਨੂੰ ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹਵਾਂਗਾ।’ ਦੂਜੇ ਪਾਸੇ ਸ਼ੋਸਲ ਮੀਡਿਅਾ ਤੇ ੲਿਹਨਾਂ ਤਸਵੀਰਾਂ ਨੂੰ ਲੋਕੀ ਬਹੁਤ ਸ਼ੇਅਰ ਕਰ ਰਹੇ ਹਨ ਤੇ ਵੱਖ-ਵੱਖ ਟਿੱਪਣੀਅਾਂ ਕਰ ਰਹੇ ਹਨ