ਬੱਚਾ ਮਾਂ ਸਾਹਮਣੇ ਮਾਰਦਾ ਰਿਹਾ ਚੀਕਾਂ,ਪਿਓ ਦੀ ਕਰਤੂਤ ਦੇਖੋ.

700
views

ਬੱਚਾ ਮਾਂ ਸਾਹਮਣੇ ਮਾਰਦਾ ਰਿਹਾ ਚੀਕਾਂ,ਪਿਓ ਦੀ ਕਰਤੂਤ ਦੇਖੋ
ਅਨੰਦਪੁਰ ਸਾਹਿਬ ‘ਚ ਇੱਕ ਰੂਹ ਕੰਬਾਊਣ ਵਾਲੀ ਵੀਡਿਓ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਛੋਟਾ ਬੱਚਾ ਕਰੇਟਾ ਗੱਡੀ ‘ਚ ਬੰਦ ਹੋਇਆ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਬੱਚਾ ਦੋ ਘੰਟੇ ਤੱਕ ਗੱਡੀ ‘ਚ ਬੰਦ ਰਿਹਾ, ਬੱਚੇ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਘਰੋਂ ਦੂਜੀ ਚਾਬੀ ਲਿਆ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਮਾਂ ਪਿਓ ਸਮਾਨ ਖਰੀਦਣ ਲੱਗੇ ਗੱਡੀ ਸਟਾਰਟ ਕਰਕੇ ਏ.ਸੀ ਛੱਡ ਕੇ ਸਮਾਨ ਖਰੀਦਣ ਲਈ ਗਏ , ਪਰ ਗੱਡੀ ਲੌਕ ਹੋਣ ਕਰਕੇ ਬੱਚਾ ਅੰਦਰ ਹੀ ਰਹਿ ਗਿਆ ਹੈ। ਦੋਂ ਘੰਟਿਆਂ ਤੋਂ ਬਾਅਦ ਬੱਚਾ ਸੁਰੱਖਿਅਤ ਬਾਹਰ ਕੱਢਿਆ ਗਿਆ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ