ਬੋਰਵੈਲ ‘ਚ ਡਿੱਗਿਆ 2 ਸਾਲ ਦਾ ਬੱਚਾ, ਰੈਸਕਿਊ ਆਪ੍ਰੇਸ਼ਨ, ਇਸ ਬੱਚੇ ਨੂੰ ਹੈ ਤੁਹਾਡੀ ਦੁਆ ਦੀ ਲੋੜ …!

8181
views

ਬੋਰਵੈਲ ‘ਚ ਡਿੱਗਿਆ 2 ਸਾਲ ਦਾ ਬੱਚਾ, ਰੈਸਕਿਊ ਆਪ੍ਰੇਸ਼ਨ, ਇਸ ਬੱਚੇ ਨੂੰ ਹੈ ਤੁਹਾਡੀ ਦੁਆ ਦੀ ਲੋੜ ,,ਸੰਗਰੂਰ ਦੇ ਨੇੜੇ ਪਿੰਡ ਭਗਵਾਨਪੁਰਾ ‘ਚ ਬੀਤੇ ਦਿਨੀਂ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਢਾਈ ਸਾਲਾ ਮਾਸੂਮ ਬੱਚਾ ਇਕ ਬੋਰਵੈੱਲ ‘ਚ ਡਿੱਗ ਗਿਆ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 4:20 ਮਿੰਟ ‘ਤੇ ਇਕ 2 ਸਾਲਾ ਬੱਚਾ ਇਕ 150 ਫੁੱਟ ਡੂੰਘੇ ਬੌਰਵੈੱਲ ‘ਚ ਡਿੱਗ ਗਿਆ। ਬੱਚੇ ਨੂੰ ਬੋਰਵੈੱਲ ‘ਚ ਬਾਹਰ ਕੱਢਣ ਦ ਕੋਸ਼ਿਸ ਜਾਰੀ ਹੈ।ਐੱਨ.ਡੀ.ਆਰ.ਐੱਫ. ਟੀਮ ਵੀ ਮੌਕੇ ‘ਤੇ ਮੌਜੂਦ ਹੈ, ਜਿਸ ਨੂੰ ਬੱਚੇ ਤੱਕ ਆਕਸੀਜਨ ਪਹੁੰਚਾਉਣ ‘ਚ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਦੇ ਘਰ ਵਿਆਹ ਤੋਂ 6 ਸਾਲ ਬਾਅਦ ਇਸ ਬੱਚੇ ਦਾ ਜਨਮ ਹੋਇਆ ਸੀ। ਹਜ਼ਾਰਾਂ ਲੋਕ ਬੱਚੇ ਦੇ ਲਈ ਦੁਆਵਾਂ ਕਰ ਰਹੇ ਹਨ…