ਬਾਬਾ ਪਾਲ ਸਿੰਘ ਦੇ ਜਾਣ ਮਗਰੋਂ ੳੁਹਨਾਂ ਦੀਅਾਂ ਗਾੳੂਅਾਂ ਦੀਅਾਂ ਅੱਖਾਂ ਹੋੲਿਅਾਂ ਨਮ, ਭਾਵਕ ਵੀਡਿਓ

963
views

ਬਾਬਾ ਪਾਲ ਸਿੰਘ ਦੇ ਜਾਣ ਮਗਰੋਂ ੳੁਹਨਾਂ ਦੀਅਾਂ ਗਾੳੂਅਾਂ ਦੀਅਾਂ ਅੱਖਾਂ ਹੋੲਿਅਾਂ ਨਮ, ਭਾਵਕ ਵੀਡਿਓ
ਹਜ਼ਾਰਾਂ ਗਾੳੂਅਾਂ ਦੀ ਸੇਵਾ ਕਾਰਨ ਵਾਲੇ ਬਾਬਾ ਪਾਲਾ ਸਿੰਘ ਦੀ ਮੌਤ ਦੀ ਖਬਰ ਨੇ ਸਾਰਿਅਾਂ ਸੰਗਤਾਂ ਦੇ ਅੱਖਾਂ ਵਿੱਚ ਹੰਝੂ ਲੈ ਅਾਂਦੇ ਹਨ ੳੱਥੇ ਹੀ ੲਿੱਕ ਵੀਡਿਓ ਸ਼ੋਸਲ ਮੀਡਿਅਾ ਤੇ ਬਹੁਤ ਵਾੲਿਰਲ ਹੋ ਰਹੀ ਹੈ ਜਿਸ ਵਿੱਚ ਕਿ ੲਿੱਕ ਗਾਂ ਦੀਅਾਂ ਅੱਖਾਂ ਵਿੱਚੋਂ ਹੰਝੂ ਬਹਿ ਰਹੇ ਹਨ ਤੇ ੲਿਹ ਵੀਡਿਓ ਨੂੰ ਲੋਕੀ ਬਹੁਤ ਸ਼ੇਅਰ ਕਰ ਰਹੇ ਹਨ, ਬਾਬਾ ਪਾਲਾ ਸਿੰਘ ਜੀ ਕੋਣ ਸਨ..?

ੲਿੱਕ ਪਾਸੇ ਜਿੱਥੇ ਅਵਾਰਾਂ ਗਾਵਾਂ ਦੀ ਕਾਬੂ ਪਾੳੇੇੁਣ ਵਿੱਚ ਅਸਫਲ ਹੈ ਤੇ ੳੁਹਨਾਂ ਪਸ਼ੂਅਾਂ ਦੇ ਨਾਮ ਤੇ ਟੈਕਸ ਤੇ ਚੰਦਾ ਲਿਅਾ ਜਾ ਰਿਹਾ ਹੈ ੳੁੱਥੇ ਹੀ ਪੰਜਾਬ ਵਿੱਚ ਬਾਬਾ ਬਕਾਲਾ ਸਾਹਿਬ ‘ਚ ੲਿੱਕ ਰੱਬੀ ਰੂਪ ਸੰਤ ਬਾਬਾ ਪਾਲਾ ਸਿੰਘ ਜੀ ਗਾਵਾਂ ਦੇ ਲੲੀ ਬਹੁਤ ਸੇਵਾ ਨਿਭਾਹ ਰਹੇ ਹਨ । ਜਿਕਰਯੋਗ ਹੈ ਬਾਬਾ ਜੀ ਨਾ ਕੋੲੀ ਡੇਰੇ, ਤੇ ਨਾ ਹੀ ਕੋੲੀ ਗਾੳੂਸ਼ਾਲਾਂ ਵਿੱਚ ਸੇਵਾ ਕਰਦੇ ਹਨ ੳੁਹ ਪਰਮਾਤਮਾ ਦਾ ਨਾਮ ਜਪਦੇ ਅਵਾਰਾ ਗਾਵਾਂ ਨੂੰ ਚਾਰਾ ਖਿਲਾੳੁਦੇਂ ਹਨ, ੲਿਹਨਾਂ ਕੋਲ ਲਗਭਗ ੨-੩ ਹਜ਼ਾਰ ਗਾਵਾਂ ਹਨਜਿੱਥੇ ਬਾਬਾ ਜੀ ਜਾਂਦੇ ਹਨ ੳੁੱਥੇ ਹੀ ਗਾਵਾਂ ਮਗਰ ਮਗਰ ਤੁਰ ਪੈਂਦੀਅਾਂ ਹਨ,ਹਜ਼ਾਰਾਂ ਦੀ ਗਿਣਤੀ ਵਿੱਚ ਗਾਵਾਂ ਸੜਕ ਦੇ ੳੁਹਨਾਂ ਦੇ ਮਗਰ ਤੁਰਨ ਤੋਂ ਬਾਅਦ ਸੜਕ ਤੇ ਜਾਮ ਲੱਗ ਜਾਦਾਂ ਹੈ ।

ਪਹਿਲਾਂ ਕੁਝ ਲੋਕਾਂ ਦੁਅਾਰਾ ਜਦੋਂ ੲਿਹ ਗਾਵਾਂ ੳੁਹਨਾਂ ਦੇ ਖੇਤਾਂ ਵਿੱਚ ਵੜ ਜਾਦੀਅਾਂ ਸੀ ਤਾਂ ੳੁਹ ੲਿਸ ਦਾ ਵਿਰੋਧ ਕਰਦੇ ਸੀ ਪਰ ਹੁਣ ਹੋਲੀ-ਹੋਲੀ ਲੋਕ ਅਾਪ ੲਿਹਨਾਂ ਲਾੲੀ ਚਾਰਾ ਕੱਟ ਕੇ ਲਿਅਾੳੁਂਦੇ ਹਨ।ੲਿੰਨ੍ਹਾਂ ਹੀ ਨਹੀ ਹੁਣ ਅਾਲੇ ਦੁਅਾਲੇ ਦੇ ਪਿੰਡਾਂ ਵਾਲੇ ਬਾਬਾ ਜੀ ਤੇ ਗਾਵਾਂ ਨੂੰ ਅਾਪਣੇ ਪਿੰਡ ਬਲਾੳੁਦੇਂ ਹਨ। ਬਾਬਾ ਜੀ ਕਿਸ ਤੋਂ ਕੁਝ ਨਹੀ ਮੰਗਦੇ ੳੁਹ ਸਿਰਫ ਸਿਮਰਨ ਕਰਦੇ ਤੇ ਨੰਗੇ ਪੈਰੀ ਗਾਵਾਂ ਨੂੰ ਲੈ ਕੇ ਤੁਰਦੇ ਰਹਿੰਦੇ ੳੁਹਨਾਂ ਦੁਅਾਰਾ ਕੀਤੇ ਜਾ ਰਹੇ ੲਿਸ ਕਾਰਜ ਦੀ ਸਾਰੇ ਲੋਕ ਤਰੀਫ ਕਰ ਰਹੇ ਹਨ