ਬਰਤੀਅਾਂ ਲੲੀ ‘ਅਾਨ ਡਿਮਾਂਡ ਕਰਦੀ ਰਹੀ ਡਾਂਸ,ਫਿਰ ਵੀ ਸਟੇਜ਼ ਤੇ ਮਾਰੀ ਡਾਂਸਰ ਦੇ ਗੋਲੀ…!

401
views

ਬਰਤੀਅਾਂ ਲੲੀ ‘ਅਾਨ ਡਿਮਾਂਡ ਕਰਦੀ ਰਹੀ ਡਾਂਸ,ਫਿਰ ਵੀ ਸਟੇਜ਼ ਤੇ ਮਾਰੀ ਡਾਂਸਰ ਦੇ ਗੋਲੀ…
ਬਿਹਾਰ ਦੇ ਸਹਰਸਾ ਦੇ ਜਿਲ੍ਹੇ ਸੌਨਬਰਸਾ ‘ਚ ਬੱਧਵਾਰ ਰਾਤ ਨੂੰ ੲਿੱਕ ਵਿਅਾਹ ਸਮਾਗਮ ‘ਚ ਨੱਚ ਰਹੀ ਡਾਂਸਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗੲੀ,ੲਿਹ ਘਟਨਾ ਬਿਰਾਟਪੁਰ ਪਿੰਡ ਦੀ ਹੈ, ਜਾਣਕਾਰੀ ਅਨੁਸਾਰ ਅਸ਼ੀਸ ਕੁਮਾਰ ਦੀ ਭੈਣ ਦਾ ਵਿਅਾਹ ਸੀ, ਬਰਾਤੀਅਾਂ ਲੲੀ ਅਾਰਕੈਸਟਰ ਦਾ ੲਿਤਜ਼ਾਮ ਕੀਤਾ ਸੀ. ਮਧੂ ਅਾਰਕੈਸਟਰਾ ਪਾਰਟੀ ਦੀ ਮੁੱਖ ਡਾਂਸਰ ਸੀ, ਬੁੱਧਵਾਰ ਨੂੰ ਡਾਂਸ ਪ੍ਰੋਗਰਾਮ ਸ਼ੂਰ ਹੋੲਿਅਾ,ਸ਼ੂਰਅਾਤੀ ਕੁਝ ਸਮੇ ਤੱਕ ਪੁਲਿਸ ਮੋਕੇ ਤੇ ਮੌਜੂਦ ਰਹੀ ਪਰ ਪੁਲਿਸ ਨੂੰ ਜਾਦਾਂ ਦੇਖ ਨਸ਼ੇ ‘ਚ ਟੱਲੀ ਲੋਕਾਂ ਗੋਲੀਅਾਂ ਚਲੳੁਣ ਲੱਗ ਪੲੇ ਅਾਰਕੈਸਟਰਾ ਦੇ ਲੲੀ ਕੰਮ ਕਰਨ ਵਾਲੇ ਜਾਵੇਦ ਅਾਲਮ ਨੇ ਦੱਸਿਅਾ ਕਿ ਮਾਹੌਲ ਬਹੁਤ ਖਤਰਨਾਕ ਹੋ ਗਿਅਾ ਸੀ,ਲਗਭਗ 75 ਲੋਕ ਅਜਿਹੇ ਸੀ,ਜਿਹਨਾਂ ਕੋਲ ਹੱਥਿਅਾਰ ਸੀ, ਅਾਰਕੈਸਟਰਾਂ ਵਾਲਿਅਾਂ ਕੋਲ ਪ੍ਰੋਗਰਾਮ ਜਾਰੀ ਰੱਖਣ ਤੋਂ ੲਿਲਾਵਾ ਕੋੲੀ ਚਾਰਾ ਨਹੀ ਸੀ, ਡਾਂਸਰ ਮੱਧੂ ਲੋਕਾਂ ਦੀ ਫਰਮਾੲਿਸ਼ ਤੇ ਡਾਂਸ ਕਰ ਰਹੀ ਸੀ, ਕੁਝ ਲੋਕ ਸਟੇਜ਼ ਤੇ ਚੜ ਕੇ ਪੈਸੇ ਸੁੱਟ ਰਹੇ ਸੀ, ਤੇ ਕੁਝ ਲੋਕ ਸਟੇਜ਼ ਦੇ ਸਾਹਮਣੇ ਖੜੇ ਹੋ ਕੇ ਫਾੲਿਰਿੰਗ ਕਰ ਰਹੇ ਸੀ, ੳੁਹਨਾਂ ਵਿੱਚ ੲਿੱਕ ਗੋਲੀ ਮੱਧੂ ਦੇ ਸਿਰ ‘ਚ ਲੱਗੀ, ਜਿਸ ਤੋਂ ਬਾਅਦ ਮੱਧੂ ਸਟੇਜ਼ ਤੇ ਡਿੱਗ ਗੲੀ, ੳੁਸ ਦੇ ਸਿਰ ‘ਚੋਂ ਖੂਨ ਨਿਕਲਣ ਲੱਗ ਪਿਅਾ, ਜਿਸ ਤੋਂ ਬਾਅਦ ੳੁਸ ਨੂੰਂ ਨਜ਼ਦਿਕ ਦੇ ਹਸਪਤਾਲ ਪਹੁੰਚਾੲਿਅਾ ਗਿਅਾ, ਪਰ ਦੁੱਖ ਦੀ ਗੱਲ ੲਿਲਾਜ਼ ਦੌਰਾਨ ੳੁਸ ਦੀ ਮੌਤ ਹੋ ਗੲੀ,.ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ