ਬਜ਼ੁਰਗ ਨੇ ਗੋਲਕ ‘ਚੋਂ ਕਿਉਂ ਚੁੱਕੇ 140 ਰੁਪਏ ? ਸੋਸ਼ਲ ਮੀਡਿਅਾ ਤੇ ਵਾੲਿਰਲ ਹੋੲੀ ਸੀ ਵੀਡਿਓ…!

363
views

ਬਜ਼ੁਰਗ ਨੇ ਗੋਲਕ ‘ਚੋਂ ਕਿਉਂ ਚੁੱਕੇ 140 ਰੁਪਏ ? ਸੋਸ਼ਲ ਮੀਡਿਅਾ ਤੇ ਵਾੲਿਰਲ ਹੋੲੀ ਸੀ ਵੀਡਿਓ, ਕੁਝ ਦਿਨ ਪਹਿਲਾਂ ੲਿੱਕ ਵੀਡੀਓ ਬਹੁਤ ਵਾੲਿਰਲ ਹੋ ਰਹੀ ਸੀ, ਜਿਸ ਵਿੱਚ ੲਿੱਕ ਬਜੁਰਗ ਗੋਲਕ ‘ਚੋਂ 140 ਰੁਪੲੇ ਚੱਕਦਾ ਨਜ਼ਰ ਅਾ ਰਿਹਾ ਹੈ, ਜਿਸ ਵੀਡਿਓ ਨੂੰ ਬਹੁਤ ਲੋਕ ਸ਼ੇਅਰ ਕਰ ਰਹੇ ਹਨ, ਤੇ ੲਿਸ ਵੀਡੀਓ ਦਾ ਬਹੁਤ ਮਜ਼ਾਕ ੳੁਡਾ ਰਹੇ ਹਨ, ਤੁਸੀ ਵੀਡੀਓ ‘ਚ ਵੀ ੲਿੱਕ ਅੌਰਤ ਨੂੰ ੲਿਸ ਬਜ਼ੁਰਗ ਤੇ ਹੱਸਦਾ ਦੇਖ ਸਕਦੇ ਹੋ,ਪਰ ੲਿਸ ਵੀਡੀਓ ਨੂੰ ਸ਼ੇਅਰ ਕਰਨ ਵਾਲਿਅਾਂ ਨੂੰ ੲਿੱਕ ਸਵਾਲ ਹੈ,ਕਿ ਜਦੋਂ ਤੁਸੀ ਅਾਪਣੇ ਪਿਓ ਦੀ ਜੇਬ ‘ਚੋਂ ਬਿਨ੍ਹਾਂ ਪੁੱਛੇ ਪੈਸੇ ਲੈਂਦੇ ਹੋ ਤਾਂ ੳੁਸ ਸਮੇਂ ਵੀ ੲਿਹ ਵੀਡੀਓ ਬਣਾੳੁਦੇਂ ਹੋ, ਕਿ ਤਹਾਡਾ ਪਿਓ ਤਹਾਨੂੰ ਕੁਝ ਕਹਿੰਦਾ ਹੈ, ਸਾਡਾ ੳੁਸ ਬਜ਼ੁਰਗ ਨਾਲ ਕੋੲੀ ਰਿਸ਼ਤਾ ਨਹੀ ਪਰ ੲਿਹ ਵੀਡੀਓ ਦੇਖਣ ਤੋਂ ਬਾਅਦ ੲਿਸ ਗੱਲ ਦਾ ਗੁੱਸਾ ਹੈ ਕਿ ਜੇ ੳੁਸ ਨੇ 140 ਰੁਪੲੇ ਚੱਕ ਲੈ ਤਾਂ ੲਿਸ ਨੂੰ ੲਿੱਡਾ ਵੱਡਾ ਹਾੳੁਅਾ ਕਿੳੁਂ ਬਣਾੳੁਣਾ ਸੀ, ਹਾਂ ਜੇਕਰ ਤਹਾਨੂੰ ੲਿਸ ਬਜ਼ੁਰਗ ਦੇ 140 ਰੁਪੲੇ ਚੱਕਣ ਤੋਂ ੲਿੰਨਾਂ ਹੀ ਰੋਸ ਹੈ ਤਾਂ ੳੁਹਨਾਂ ਬਾਰੇ ਕਿ ਕਹੋੋਗੇ, ਜੋ ਕਿ ਸਾਰੀ ਗੁਲਕ ਦਾ ਪੈਸਾ ਹੀ ਖਾ ਜਾਦੇਂ ਨੇ
, ੳੁਹਨਾਂ ਦੀ ਕੋੲੀ ਵੀਡਿਓ ਨਹੀ ਬਣਾੳੁਂਦਾ, ਅਜਿਹੇ ਲੋਕ ਹੀ ਕੌਮ ਦਾ ਜਲੂਸ ਕਢਵਾੳੁਂਦੇ ਹਨ, ਵੀਡਿਓ ਬਣਾ ਕੇ ੳੁਹਨਾਂ ਨੇ ਕੋੲੀ ਸ਼ਲਾਘਾਂ ਯੋਗ ਕੰਮ ਨਹੀ ਕੀਤਾ ….ਬਜ਼ੁਰਗ ਨੇ ਗੋਲਕ ‘ਚੋਂ ਕਿਉਂ ਚੁੱਕੇ 140 ਰੁਪਏ ? ਸੋਸ਼ਲ ਮੀਡਿਅਾ ਤੇ ਵਾੲਿਰਲ ਹੋੲੀ ਸੀ ਵੀਡਿਓ