ਬਚਪਨ ਤੋਂ ਸੀ ਹੈਲੀਕਪਟਰ ੳਡਾੳੁਣ ਦੀ ਚਾਹਤ, 9 ਪਾਸ ਮਕੈਨਿਕ ਨੇ ਲਾ ਦਿੱਤਾ ਜੁਗਾੜ, 40 ਲੱਖ ਦਾ ਹੋੲਿਅਾ ਖਰਚਾ

212
views

ਬਚਪਨ ਤੋਂ ਸੀ ਹੈਲੀਕਪਟਰ ੳਡਾੳੁਣ ਦੀ ਚਾਹਤ, 9 ਪਾਸ ਮਕੈਨਿਕ ਨੇ ਲਾ ਦਿੱਤਾ ਜੁਗਾੜ, 40 ਲੱਖ ਦਾ ਹੋੲਿਅਾ ਖਰਚਾ
ਕਹਿੰਦੇ ਹਨ ਜੇਕਰ ੲਿਨਸਾਨ ਦੇ ਮੰਨ ਵਿੱਚ ਕੁਝ ਕਰਨ ਦੀ ਦਿਲੀ ਤਮਾਨਾ ਹੁੰਦੀ ਹੈ ਤਾਂ ੳੁਸ ਨੂੰ ਕਾਮਜਾਬੀ ਜਰੂਰ ਮਿਲਦੀ ਹੈ, ਅਜਿਹਾ ੲਿੱਕ ਸੁਪਨਾ ਛੋਟੇ ਹੁੰਦੇ ਤੋਂ ਪ੍ਰਦੀਪ ਬਚਪਨ ਤੋਂ ਦੇਖਦੇ ਸੀ ਕਿ ੳੁਹ ਹੈਲੀਕਪਟਰ ੳੁਡਾਵੇ, ਮਹਾਂਰਾਸ਼ਟਰ ਦੇ ਸੰਗਲੀ ਦੇ ਰਹਿਣ ਵਾਲੇ ਟਰੈਕਟਰ ਮਕੈਨਿਕ ਪ੍ਰਦੀਪ ਸ਼ਿਵਜੀ ਮੋਹਿਤ ਦੇ ਬਚਪਨ ਤੋਂ ਹੀ ਹੈਲੀਕਪਟਰ ੳੁਡਾਨ ਦਾ ਸੁਪਨਾ ਸੀ ਪਰ ੳੁਸ ਕੋਲ ਪੈਸੇ ਦੀ ਕਮੀ ਸੀ ਜਿਸ ਕਾਰਨ ੳੁਹ ਅਾਪਣਾ ਸੁਪਨਾ ਸਕਾਰ ਨਹੀ ਕਰ ਪਾੲਿਅਾ,ਪਰ ੲਿੱਕ ਦਿਨ ੳੁਸ ਨੇ ਅਮੀਰ ਖਾਨ ਦੀ ਫਿਲਮ ‘3 Idiots ਦੇਖੀ, ਜਿਸ ਨੂੰ ਦੇਖਣ ਤੋਂ ਬਾਅਦ ੳੁਸਨੇ ੲਿਹ ਮਨ ਬਣਾ ਲਿਅਾ ਕਿ ਹੁਣ ੳੁਹ ਸਿਰਫ ਹੈਲੀਕਪਟਰ ੳੁਡਾਵੇਗਾ ਹੀ ਨਹੀ ਬਲਕਿ ੳੁਸ ਦਾ ਮਾਲਕ ਵੀ ਬਣੇਗਾ। ਫਿਰ ਕਿ ੳੁਸ ਨੇ ਜੁਗਾੜ ਲਾ ਕੇ ਬਣਾ ਦਿੱਤਾ ਹੈਲੀਕਪਟਰ ਬਣਾ ਦਿੱਤਾ, ਪ੍ਰਦੀਪ ਨੇ ੲਿਸ ਤੇ ਅਾਪਣੀ ਸਾਰੀ ਕਮਾੲੀ ਖਰਚ ਕਰ ਦਿੱਤੀ, ਤੇ ਅਾਪਣੀ ਸਾਰੀ ਜਮੀਨ ਵੀ ਵੇਚ ਦਿੱਤੀ ੳੁਸ ਨੇ ਦੱਸਿਅਾ ਕਿ ੲਿਸ ਨੂੰ ਬਣਾੳੇੁਣ ਤੇ 40 ਦੇ ਲੱਗੇ ਖਰਚਾ ਅਾੲਿਅਾ, 2013 ਵਿਚ ਹਿੰਦੁਤਾਨ ਏਰੋਨੋਟਿਕਸ ਲਿਮਟਿਡ (ਐੱਚਐੱਲ) ਦੇ ਵੱਲੋਂ ਪ੍ਰਦੀਪ ਨੂੰ ‘ਧਰੂਵ ਆਵਾਰਡ’ ਨਾਲ ਸਨਮਾਨਿਤ ਕੀਤਾ ਗਿਅਾ,
9 ਵੀਂ ‘ਚ ਪੜ੍ਹਾਈ ਕਰਨ ਵਾਲੇ ਪ੍ਰਦੀਪ ਨੇ ਦੱਸਿਆ, ਪਹਿਲਾਂ ਮੈਂ ਕਾਗਜ਼ ਦੇ ਜਹਾਜ਼ ਬਣਾਕੇ ਉਡਾੳੁਦਾ ਸੀ ਪਰ ਬਾਅਦ ਵਿੱਚ ੳੁਹਨਾਂ ਦੀ ਜਗ੍ਹਾਂ ਖਿਡਾੳੁਣਿਅਾਂ ਨੇ ਲੈ ਲੲੀ l  ਪ੍ਰਦੀਪ ਦੀ ੲਿਸ ਕਾਮਜਾਬੀ ਨੂੰ ਸਾਰੇ ਲੋਕ ੳੁਸ ਦੀ ਪ੍ਰਸ਼ੰਸਾ ਕਰਦੇ ਸੀ, ਤੇ ਲੋਕ ਦੂਰੋਂ ਦੂਰੋ ੳੁਸ ਨੂੰ ਮਿਲਣ ਅਾੳੁਂਦੇ ਹਨ