ਪੰਜਾਬ ਪੁਲਿਸ ਦੇ ASI ਨੇ ਕੀਤੀ ਕੁੜੀ ਨਾਲ ਗਲਤ ਹਰਕਤ, ਮੁਆਫੀ ਮੰਗ ਕੇ ਛੁਡਾਇਆ ਖਹਿੜਾ….!

151
views

ਪੰਜਾਬ ਪੁਲਿਸ ਦੇ ਇੱਕ ਏ ਐਸ ਆਈ ਵੱਲੋਂ ਬੱਸ ‘ਚ ਵਿਦਿਆਰਥਣ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ, ਵਿਦਿਆਰਥਣ ਦੇ ਰਿਸ਼ਤੇਦਾਰ ਨੇ ਏ ਐਸ ਆਈ ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ, ਜਾਣਾਕਰੀ ਅਨੁਸਾਰ ਰੋਪੜ ਦੀ ਰਹਿਣ ਵਾਲੀ ਇੱਕ ਵਿਦਿਆਰਥਣ ਚੰਡੀਗੜ੍ਹ ਤੋਂ ਰੋਪੜ ਜਾਣ ਲਈ ਪੰਜਾਬ ਰੋਡਵੇਜ਼ ਬੱਸ ‘ਚ ਸਵਾਰ ਸੀ ਤੇ ਏ ਐਸ ਆਈ ਉਸ ਦੇ ਨਾਲ ਵੀ ਸੀਟ ਤੇ ਬੈਠ ਗਿਆ ਜਿਸ ਤੋਂ ਬਾਅਦ ਉਹ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਲੱਗ ਪਿਆ ਜਿਸ ਤੋਂ ਬਾਅਦ ਲੜਕੀ ਨੇ ਬੱਸ ‘ਚ ਆਪਣੇ ਭਰਾ ਨੂੰ ਮੈਸੇਜ ਕਰ ਦਿੱਤਾ ਅਤੇ ਇਸ ਵਿਅਕਤੀ ਵਲੋਂ ਦਿੱਤਾ ਗਿਆ ਮੋਬਾਇਲ ਨੰਬਰ ਵੀ ਭੇਜ ਦਿੱਤਾ। ਬੱਸ ਸਟੈਂਡ ਤੇ ਪਹੁੰਚਣ ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਉਸ ਵਿਅਕਤੀ ਨੂੰ ਫੜ੍ਹ ਲਿਆ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ
Video Source:- Punjabi Lok Channel