ਪੰਜਵੀਂ ਕੁੜੀ ਜੰਮਣ ਤੇ ਪਤੀ ਨੇ ਚੱਕਿਆ ਖੌਫਨਾਕ ਕਦਮ…!

160
views

ਪੰਜਾਵੀ ਕੁੜੀ ਜੰਮਣ ਤੇ ਪਤੀ ਨੇ ਚੱਕਿਆ ਖੌਫਨਾਕ ਕਦਮ…
ਅੱਜ ਦੇ ਸਮੇਂ ਵਿੱਚ ਹੱਤਿਆ ਤੇ ਬਹੁਤ ਮਾਮਲੇ ਦੇਖਣ ਨੂੰ ਮਿਲਦੇ ਰਹਿੰਦੇ ਹਨ, ਉੱਥੇ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਅਨੰਦਪੁਰ ਸਾਹਿਬ ਦੇ ਨਜ਼ਦੀਕ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਹੈ, ਤੇ ਉਸ ਤੋਂ ਬਾਅਦ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ ਕਰ ਰਹੀ ਸੀ, ਜਿਸ ਨੂੰ ਕਿ ਇਲਾਜ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ‘ਚ ਦਾਖਲ ਕਰਵਾਇਆ, ਮਹਿਲਾਂ ਦਾ ਨਾਮ ਅਨੀਤਾ ਰਾਣੀ ਦੱਸਿਆ ਜਾ ਰਿਹਾ ਹੈ, ਜਿਸ ਦਾ ਵਿਆਹ ੨੦੦੪ ‘ਚ ਰਾਕੇਸ਼ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਸ ਦੇ ਚਾਰ ਲੜਕੀਆਂ ਨੇ ਜਨਮ ਲਿਆ ਜਿਸ ਤੋਂ ਬਾਅਦ ਇੱਕ ਹੋਰ ਲੜਕੀ ਨੇ ਜਨਮ ਲਿਆ, ਜਿਸ ਤੋਂ ਦੁਖੀ ਹੋ ਕੇ ਬੀਤੀ ਰਾਤ ਆਪਣੀ ਪਤਨੀ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ, ਜਦੋਂ ਪਿੰਡ ਵਾਲਿਆਂ ੧੦੮ ਤੇ ਫੋਨ ਲਗਾ ਕੇ ਐਂਬਲੈਂਸ ਬੁਲਾਈ ਤਾਂ ਰਕੇਸ਼ ਨੇ ਖੁਦ ਨੂੰ ਤੇਜ਼ਧਾਰ ਹਥਿਆਰ ਨਾਲ ਆਪਣੇ ਆਪ ਨੂੰ ਜਖਮੀ ਕਰ ਲਿਆ, ਦੱਸਿਆ ਜਾ ਰਿਹਾ ਕਿ ਰਾਕੇਸ਼ ਟਾਇਰ ਪੈਂਚਰਾਂ ਦਾ ਕੰਮ ਕਰਦਾ ਹੈ, ਪੰਜ ਲੜਕੀ ਹੋਣ ਤੋਂ ਬਾਅਦ ਰਾਕੇਸ਼ ‘ਚ ਬਹੁਤ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ,  ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ ਕਰਦੇ ਹਾਂ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ