ਪੀਰੀ ਫਕੀਰੀ ਕਿਸ ਤੋਂ ਸ਼ੁਰੂ ਹੋਈ … ਵੀਡੀਓ ਵਿੱਚ ਦੇਖੋ

319
views

ਜੈ ਮਸਤਾਂ ਦੀ ਅਸੀ ਹਰ ਰੋਜ਼ ਕੋੲੀ ਨਾ ਕੋੲੀ ਨਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਅੱਜ ਅਸੀ ਤਹਾਨੂੰ ਦੱਸਣ ਜਾ ਰਹੇ ਹਾਂ ਕਿ ਪੀਰੀ ਫਕੀਰੀ ਦੀ ਸ਼ੂਰਅਾਤ ਕਿੱਥੋਂ ਹੋੲੀ ਸੀ, ਤੁਸੀ ਵੀਡਿਓ ਵਿੱਚ ਦੇਖ ਸਕਦੇ ਹੋ ਪੀਰ (ਫ਼ਾਰਸੀ ਸ਼ਬਦੀ ਭਾਵ ਬੁਢਾ ਆਦਮੀ) ਸੂਫ਼ੀ ਮੁਰਸਿਦ ਨੂੰ ਕਹਿੰਦੇ ਹਨ। ਇਹ ਨਾਥ ਪਰੰਪਰਾ ਵਿੱਚ ਵੀ ਬਰਾਬਰ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ ਹਜ਼ਰਤ ਜਾਂ ਸ਼ੇਖ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਅਕਸਰ ਇਹਦਾ ਤਰਜੁਮਾ “ਸੇਂਟ” ਕੀਤਾ ਜਾਂਦਾ ਹੈ ਅਤੇ ਜਿਸਦੀ ਵਿਆਖਿਆ “ਵੱਡੇ ਵਡਾਰੂ” ਵਜੋਂ ਕੀਤੀ ਜਾਂਦੀ ਹੈ। ਸੂਫ਼ੀਵਾਦ ਵਿੱਚ ਪੀਰ ਦੀ ਭੂਮਿਕਾ ਆਪਣੇ ਪੈਰੋਕਾਰਾਂ ਨੂੰ ਸੂਫ਼ੀ ਮਾਰਗ ਚੱਲਣ ਲਈ ਸਬਕ ਦੇਣ ਦੀ ਹੈ।