ਪਿੰਡ ਦੀ ਹੀ ਲੜਕੀ ਭਜਾਉਣੀ ਪਈ ਮਹਿੰਗੀ, ਮਿਲੀ ਇਹ ਖੌਫਨਾਕ ਸਜ਼ਾ..

447
views

ਪਿੰਡ ਦੀ ਹੀ ਲੜਕੀ ਭਜਾਉਣੀ ਪਈ ਮਹਿੰਗੀ, ਮਿਲੀ ਇਹ ਖੌਫਨਾਕ ਸਜ਼ਾ..
ਖੰਨਾ ‘ਚ ਪੈਂਦੇ ਪਿੰਡ ਈਸੜੂ ‘ਚ ਇੱਕ ਅਜਿਹਾ ਖੌੌਫਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ, ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਆਪਣੇ ਹੀ ਪਿੰਡ ਦੀ ਇੱਕ ਲੜਕੀ ਨੂੰ ਆਪਣੇ ਨਾਲ ਭਜਾ ਕੇ ਲੈ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਐਤਵਾਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਇਸ ਦੋਸ਼ ਲਗਾਇਆ ਹੈ ਕਿ ਉਹਨਾਂ ਦੇ ਪੁੱਤ ਨੂੰ ਪੁਲਿਸ ਵਾਲਿਆਂ ਨੂੰ ਮਰਵਾ ਦਿੱਤਾ ਹੈ, ਉਹਨਾਂ ਨੇ ਲੜਕੀ ਦੇ ਖਿਲਾਫ ਵੀ ਕਰਵਾਈ ਦੀ ਮੰਗ ਕੀਤੀ ਹੈ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਵਲੋਂ ਖੰਨਾ-ਮਲੇਰਕੋਟਲਾ ਰੋਡ ਜਾਮ ਕਰ ਦਿੱਤਾ ਗਿਆ
Video Source: punjabi lok channel