ਪਹਿਲੀ ਵਾਰ ਦਸਤਾਰਧਾਰੀ ਸਿੱਖ ਬਣਿਅਾ ਅਮਰੀਕਾ ਦੇ ਰਾਸ਼ਟਰਪਤੀ ਦਾ ਸੁਰੱਖਿਆ ਗਾਰਡ..!

906
views

ਪਹਿਲੀ ਵਾਰ ਦਸਤਾਰਧਾਰੀ ਸਿੱਖ ਬਣਿਅਾ ਅਮਰੀਕਾ ਦੇ ਰਾਸ਼ਟਰਪਤੀ ਦਾ ਸੁਰੱਖਿਆ ਗਾਰਡ:- ਸਿੱਖਾਂ ਨੇ ਜਿੱਥੇ ਦੇਸ਼ ਪ੍ਰਦੇਸ਼ ਵਿੱਚ ਵੱਖਰੀ ਪਹਿਚਾਣ ਬਣਾੲੀ ਹੈ ੳੁੱਥੇ ਹੀ ਅੱਜ ਅਜਿਹੀ ਖਬਰ ਸਾਹਮਣੇ ਅਾੲੀ ਹੈ ਜਿਸ ਨਾਲ ਸਾਰੇ ਸਿੱਖ ਭਾੲੀਚਾਰੇ ਦਾ ਸਿਰ ਮਾਣ ੳੁੱਚਾ ਹੋ ਜਾਵੇਗਾ, ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਦੇ ਵਾਸੀ ਅੰਸ਼ਦੀਪ ਸਿੰਘ ਭਾਟੀਆ ਨੂੰ ਟਰੰਪ ਦੀ ਸੁਰੱਖਿਆ ਵਿੱਚ ਤੈਨਾਤ ਗਾਰਡਾਂ ਦੇ ਦਸਤੇ ਵਿੱਚ ਸ਼ਾਮਲ ਕੀਤਾ ਗਿਆ। ੳੁਹਨਾਂ ਦੀ ੲਿਸ ੳੁਪਲੱਬਧੀ ਨਾਲ ਸਿੱਖ ਭਾੲੀਚਾਰੇ ਦਾ ਸਿਰ ਮਾਣ ਨਾਲ ੳੁੱਚਾ ਹੋ ਗਿਅਾ ਹੈ, ਤੇ ਅਜਿਹਾ ਪਹਿਲੀ ਵਾਰ ਹੋੲਿਅਾ ਕਿ ੲਿੱਕ ਸਿੱਖ ਨੌਜਵਾਨ ਅਮੀਰਕਾ ਦੇ ਰਾਸ਼ਟਰੀਪਤੀ ਦੀ ਸਰੱਖਿਅਤ ਵਾਜੋਂ ਤਨਾੲਿਅਤ ਹੋੲਿਅਾ ਹੈl ਅੰਸ਼ਦੀਪ ਦਾ ਪਰਿਵਾਰ 1984 ਦਾ ਦਰਦ ਕੱਟ ਚੁੱਕਾ ਹੈ। 1984 ਦੇ ਦੰਗਿਅਾਂ ਦੌਰਾਨ ਅਮਰੀਕ ਸਿੰਘ ਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਤੇ ੳੁਸ ਦੇ ਵੱਡੇ ਪੁੱਤਰ ਦਵਿੰਦਰ ਸਿੰਘ ਤੇ ਗੋਲੀਅਾਂ ਨਾਲ ਹਮਲਾ ਹੋੲਿਅਾ ਸੀ ਪਰ ੳੁਸ ਦੀ ਜਾਨ ਬਚ ਗੲੀ ਸੀ ਜਿਸ ਤੋਂ ਮਗਰੋਂ ਸਾਰਾ ਪਰਿਵਾਰ ੨੦੦੦ ਸੰਨ ਵਿੱਚ ੳੁਹਨਾਂ ਦਾ ਪਰਿਵਾਰ ਅਮਰੀਕਾ ਚੱਲ ਗਿਅਾ ਸੀ।ਤੇ ਅੰਸ਼ਦੀਪ ਸਿੰਘ ਦਵਿੰਦਰ ਸਿੰਘ ਦੇ ਹੀ ਸਪੁੱਤਰ ਹਨ। ਤੇ ਅੰਸ਼ਦੀਪ ਸਿੰਘ ਦਵਿੰਦਰ ਸਿੰਘ ਦੇ ਹੀ ਸਪੁੱਤਰ ਹਨ। ਅੰਸ਼ਦੀਪ ਨੇ ਦੱਸਿਅਾ ਕਿ ੳੁਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਕੁਝ ਵੱਖਰਾ ਕਰਨ ਦਾ ਜਨੂੰਨ ਹੁੰਦਾ ਸੀ, ੳੁਹਨਾਂ ਦੇ ਦਾਦਾ ਕਵੰਲਜੀਤ ਨੇ ਦੱਸਿਅਾ ਕਿ ੲਿਸ ਤੋਂ ਪਹਿਲਾਂ ੳੁਹ ੲੇਅਰਪੋਰਟ ਸਿਕਿੳੂਰਟੀ ਵਿੱਚ ਕੰਮ ਕਰ ਚੁੱਕਾ ਹੈ