ਨਿਊ ਜਰਸੀ ਦੇ ਪਹਿਲੇ ਸਿੱਖ ਮੇਅਰ ਦੀ ਤਸਵੀਰ ਨਾਲ ਛੇੜਛਾੜ ਕਰ ਦੱਸਿਆ ਅਰਬ ਤਾਨਾਸ਼ਾਹ…..!

166
views

ਨਿਊ ਜਰਸੀ ਦੀ ਇੱਕ ਵੈੱਬਸਾਈਟ ਨੇ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਦੀ ਤਸਵੀਰ ਨਾਲ ਛੇੜਛਾੜ ਕੀਤਾ ਗਿਆ, ਤੇ ਉਹਨਾਂ ਦੀ ਤਸਵੀਰ ਪ੍ਰਕਾਸ਼ਿਤ ਕਰਕੇ ਉਹਨਾਂ ਨੂੰ ਅਰਬ ਦਾ ਤਾਨਾਸ਼ਾਹ ਦੱਸਿਆ ਹੈ, ਇਹ ਤਸਵੀਰ ‘ਰਵੀ ਭੱਲਾ ਗੋਜ਼ ਟੂ ਦ ਮੈਟਰੇਸੇਸ… ਫਾਰ ਹਿਜ਼ ਟੈਕਸ ਇਨਕ੍ਰੀਜ਼ਸ’ ਹੈਡਿੰਗ ਨਾਲ ਛਪੇ ਲੇਖ ਦਾ ਹਿੱਸਾ ਸੀ। ਇਸ ‘ਚ ਭੱਲਾ ‘ਤੇ ਨਗਰ ਪ੍ਰੀਸ਼ਦ ‘ਚ ਮਨਜ਼ੂਰੀ ਨਹੀਂ ਮਿਲਣ ਦੇ ਬਾਵਜੂਦ ‘ਫਿਰ ਤੋਂ ਕਰ ਵਧਾਉਣ ਲਈ ਆਪਣੇ ਸਾਰੇ ਅਧਿਕਾਰੀ ਦੀ ਵਰਤੋਂ ਕਰਨ’ ਦਾ ਦੋਸ਼ ਲਾਇਆ ਗਿਆ ਹੈ। ਇਹ ਤਸਵੀਰ ‘ਰਵੀ ਭੱਲਾ ਗੋਜ਼ ਟੂ ਦ ਮੈਟਰੇਸੇਸ… ਫਾਰ ਹਿਜ਼ ਟੈਕਸ ਇਨਕ੍ਰੀਜ਼ਸ’ ਹੈਡਿੰਗ ਨਾਲ ਛਪੇ ਲੇਖ ਦਾ ਹਿੱਸਾ ਸੀ। ਇਸ ‘ਚ ਭੱਲਾ ‘ਤੇ ਨਗਰ ਪ੍ਰੀਸ਼ਦ ‘ਚ ਮਨਜ਼ੂਰੀ ਨਹੀਂ ਮਿਲਣ ਦੇ ਬਾਵਜੂਦ ‘ਫਿਰ ਤੋਂ ਕਰ ਵਧਾਉਣ ਲਈ ਆਪਣੇ ਸਾਰੇ ਅਧਿਕਾਰੀ ਦੀ ਵਰਤੋਂ ਕਰਨ’ ਦਾ ਦੋਸ਼ ਲਾਇਆ ਗਿਆ ਹੈ।