ਨਸ਼ੇ ਚ ਟੱਲੀ ਕੁੜੀ ਨੇ ਸੜਕ ‘ਤੇ ਉਤਾਰੇ ਕੱਪੜੇ, ਵਾਇਰਲ ਹੋਈ ਵੀਡੀਓ

394
views

ਨਸ਼ੇ ਚ ਟੱਲੀ ਕੁੜੀ ਨੇ ਸੜਕ ‘ਤੇ ਉਤਾਰੇ ਕੱਪੜੇ, ਵਾਇਰਲ ਹੋਈ ਵੀਡੀਓ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਨਸ਼ੇ ਵਿੱਚ ਟੱਲੀ ਕੁੜੀ ਨੇ ਆਪਣੇ ਕੱਪੜੇ ਉਤਾਰ ਦਿੱਤੇ ਹਨ। ਇਹ ਵੀਡੀਓ ਚੰਡੀਗੜ੍ਹ-ਸ਼ਿਮਲਾ ਹਾਈਵੇਅ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਨਸ਼ੇ ਵਿੱਚ ਟੱਲੀ ਲੜਕੀ ਇੱਕ ਗੱਡੀ ਉੱਤੇ ਬੈਠ ਕੇ ਆਪਣੇ ਕੱਪੜੇ ਉਤਾਰ ਰਹੀ ਹੈ। ਰਾਹ ਵਿੱਚ ਜਾਂਦੇ ਕਿਸੇ ਚਾਲਕ ਨੇ ਉਸਦੀ ਕੱਪੜੇ ਉਤਾਰਦੇ ਦੀ ਵੀਡੀਓ ਬਣਾ ਲਈ ਹੈ। ਇਸਤੋਂ ਬਾਅਦ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।