ਦੇਖੋ ਪਖੰਡੀ ਬਾਬੇ ਦੀ ਸ਼ਰਮਨਾਕ ਕਰਤੂਤ, ਵੀਡਿਓ ‘ਚ ਬਾਬੇ ਦੇ ਪੁੱਠੇ ਸਿੱਧੇ ਕੰਮ…

656
views

ਦੇਖੋ ਪਖੰਡੀ ਬਾਬੇ ਦੀ ਸ਼ਰਮਨਾਕ ਕਰਤੂਤ, ਵੀਡਿਓ ‘ਚ ਬਾਬੇ ਦੇ ਪੁੱਠੇ ਸਿੱਧੇ ਕੰਮ…
ਇੱਕ ਹੋਰ ਨਵਾਂ ਬਾਬਾ ਆਇਆ ਸਾਹਮਣੇ ,ਇਸ ਵੀਡੀਓ ‘ਚ ਦੇਖੋ ਬਾਬੇ ਦੇ ਪੁੱਠੇ ਸਿੱਧੇ ਕੰਮ:ਭਾਰਤ ਨੂੰ ਪੀਰਾਂ ਫ਼ਕੀਰਾਂ ਅਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਕਿਹਾ ਜਾਂਦਾ ਹੈ।ਇਸ ਧਰਤੀ ‘ਤੇ ਹੁਣ ਤਾਂਤਰਿਕ ਬਾਬਿਆਂ ਨੇ ਵੀ ਆਪਣਾ ਸਾਮਰਾਜ ਕਾਇਮ ਕਰ ਲਿਆ ਹੈ,ਜਿਸ ਨੂੰ ਖ਼ਤਮ ਕਰਨਾ ਮੁਸ਼ਕਿਲ ਲੱਗ ਰਿਹਾ ਹੈ।ਦੇਸ਼ ਅੰਦਰ ਹਰ ਦਿਨ ਕਿਸੇ ਨਾ ਕਿਸੇ ਬਾਬੇ ਦਾ ਪੁੱਠਾ ਸਿੱਧਾ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ।ਹੁਣ ਸੋਸ਼ਲ ਮੀਡੀਆ ‘ਤੇ ਇੱਕ ਹੋਰ ਨਵੇਂ ਬਾਬੇ ਦੀ ਵੀਡੀਓ ਵਾਇਰਲ ਹੋ ਰਹੀਆਂ ਹੈ ੲਿਸ ਵੀਡਿਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਸੇ ਬਾਬੇ ੲਿੱਕ ਅੌਰਤ ਦਾ ਸ਼ੋਸ਼ਣ ਕਰ ਰਿਹਾ ਹੈ, ਵੀਡਿਓ ਤੋਂ ਤੁਸੀ ਅੰਦਾਜ਼ ਲਾ ਸਕਦੇ ਹੋ ਕਿ ਬਾਬਾ ਅਜਿਹੀਅਾਂ ਕਿੰਨੀਅਾਂ ਅੌਰਤਾਂ ਨਾਲ ਗਲਤ ਕੰਮ ਕਰਦਾ ਹੋਵੇਗਾ, ਜੇਕਰ ਦੇਖਿਆ ਜਾਵੇਂ ਤਾਂ ਦੇਸ਼ ਦੇ ਬਹੁਤ ਸਾਰੇ ਘਰਾਂ ਦਾ ਮਾਹੌਲ ਵਿਗੜਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਮਹਿੰਗਾਈ ,ਗਰੀਬੀ ,ਸ਼ਰਾਬ ਪੀਣਾ ਜਾਂ ਹੋਰ ਕਾਰਨ ਹੋ ਸਕਦਾ ਹੈ।ਜਿਸ ਕਾਰਨ ਆਮ ਘਰਾਂ ਦਾ ਕੰਮ ਕੁੱਝ ਕਾਰਨਾਂ ਬੰਦ ਹੋ ਜਾਂਦਾ ਹੈ ਤੇ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਜਾਂਦਾ ਹੈ।

ਇਸ ਸਮੱਸਿਆ ਦੇ ਅਸਲ ਕਾਰਨ ਤੇ ਉਸ ਦੇ ਹੱਲ ਲਈ ਯਤਨ ਕਰਨ ਨਾਲੋਂ ਲੋਕ ਫ਼ਾਲਤੂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਇਹ ਅਨਪੜ੍ਹ ਤਾਂ ਕੀ ਪੜ੍ਹੇ-ਲਿਖੇ ਲੋਕ ਵੀ ਇਸ ਵਿੱਚ ਫਸ ਜਾਂਦੇ ਹਨ।ਜਿੱਥੇ ਇਹ ਲੋਕਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸੋਸ਼ਣ ਤੱਕ ਵੀ ਕਰਦੇ ਹਨ